ਲੁਧਿਆਣਾ , 28 ਸਤੰਬਰ ( NRI MEDIA )
ਘਰ ਬੈਠੀਆਂ ਔਰਤਾਂ ਨੂੰ ਆਪਣੀ ਵੱਖਰੀ ਪਹਿਚਾਣ ਬਣਾਉਣ ਦਾ ਮੌਕਾ ਦੇਣ ਵਾਲਾ ਮੰਚ ਐਨ ਆਰ ਆਈ ਮੈਰਿਜ ਬਿਊਰੋ ਮਿਸਿਜ਼ ਪੰਜਾਬਣ ਅੱਜ ਆਪਣੇ ਆਖ਼ਿਰੀ ਪੜਾਅ ਤੇ ਪਹੁੰਚ ਚੁਕਾ ਹੈ , ਇਸ ਮੌਕੇ ਇਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾਂ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬਣ ਮੁਟਿਆਰਾਂ ਪੰਜਾਬ ਅਤੇ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਭਾਗ ਲੈ ਰਹੀਆਂ ਹਨ |
ਸੰਬੰਧਿਤ ਖ਼ਬਰਾਂ
ਇਨ੍ਹਾਂ ਮੁਟਿਆਰਾਂ ਨੂੰ ਜੱਜ ਕਰਨ ਲਈ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਪੁੱਜੀਆਂ ਹੋਈਆਂ ਹਨ , ਇਸ ਤੋਂ ਇਲਾਵਾ ਅੱਜ ਲੁਧਿਆਣਾ ਵਿੱਚ ਦਰਸ਼ਕਾਂ ਦਾ ਭਾਰੀ ਹਜ਼ੂਮ ਵੀ ਵੇਖਣ ਨੂੰ ਮਿਲ ਰਿਹਾ ਹੈ |
ਦੇਖੋ LIVE ਸਿਰਫ ਟੀਵੀ ਐੱਨਆਰਆਈ ਦੇ ਉੱਤੇ -






