|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਨਵੇਂ ਸਾਲ 'ਚ ਪੁਰਾਣੀਆਂ ਵਾਰਦਾਤਾਂ ਜਾਰੀ, ਕਾਰ ਚੋਰੀ ਕਰਨ ਆਏ ਦੋ ਮੁਲਜ਼ਮਾਂ 'ਚੋਂ ਇਕ ਆਇਆ ਅੜਿੱਕੇ

ਓਨਟਾਰੀਓ (ਸਤਪਾਲ ਸਿੰਘ ਜੌਹਲ) : ਮਿਸੀਸਾਗਾ 'ਚ ਕਿਸੇ ਔਰਤ ਦੇ ਘਰੋਂ ਤੜਕ ਸਾਰ ਕਾਰ ਚੋਰੀ ਕਰਨ ਵਾਲਾ ਗੁਰਸਿਮਰਨਪ੍ਰੀਤ ਸਿੰਘ (22) ਪੁਲਿਸ ਦੇ ਹੱਥ ਆ ਗਿਆ ਹੈ। ਜਾਣਕਾਰੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਉਸ ਦੇ ਸਾਥੀ ਦੀ ਭਾਲ ਜਾਰੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਪੁਲਿਸ ਤੋਂ ਬਚਣ ਲਈ ਚੋਰ ਗੱਡੀ ਛੱਡ ਕੇ ਤੇ ਇਕ ਪੁਲਿਸ

NRI Post Desk · 1753 ਦਿਨ ਪਹਿਲਾਂ · ਅੱਪਡੇਟ 1753 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨਵੇਂ ਸਾਲ 'ਚ ਪੁਰਾਣੀਆਂ ਵਾਰਦਾਤਾਂ ਜਾਰੀ, ਕਾਰ ਚੋਰੀ ਕਰਨ ਆਏ ਦੋ ਮੁਲਜ਼ਮਾਂ 'ਚੋਂ ਇਕ ਆਇਆ ਅੜਿੱਕੇ
📷 NRI Post Desk

ਓਨਟਾਰੀਓ (ਸਤਪਾਲ ਸਿੰਘ ਜੌਹਲ) : ਮਿਸੀਸਾਗਾ 'ਚ ਕਿਸੇ ਔਰਤ ਦੇ ਘਰੋਂ ਤੜਕ ਸਾਰ ਕਾਰ ਚੋਰੀ ਕਰਨ ਵਾਲਾ ਗੁਰਸਿਮਰਨਪ੍ਰੀਤ ਸਿੰਘ (22) ਪੁਲਿਸ ਦੇ ਹੱਥ ਆ ਗਿਆ ਹੈ। ਜਾਣਕਾਰੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਉਸ ਦੇ ਸਾਥੀ ਦੀ ਭਾਲ ਜਾਰੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਪੁਲਿਸ ਤੋਂ ਬਚਣ ਲਈ ਚੋਰ ਗੱਡੀ ਛੱਡ ਕੇ ਤੇ ਇਕ ਪੁਲਿਸ ਮੁਲਾਜ਼ਮ ਨੂੰ ਜ਼ਖਮੀ ਕਰ ਕੇ ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਦੋਹਾਂ ਵਿਚੋਂ ਇਕ ਮੁਲਜ਼ਮ ਪੁਲਿਸ ਦੇ ਹੱਥੇ ਚੜ੍ਹ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਬਰੈਂਪਟਨ ਦੀ ਕੋਰਟ 'ਚ ਉਕਤ ਮੁਲਜ਼ਮ ਨੂੰ ਪੇਸ਼ ਕੀਤਾ ਜਾਵੇਗਾ।

ਸੰਬੰਧਿਤ ਖ਼ਬਰਾਂ

ਵਰਨਣਯੋਗ ਹੈ ਕਿ ਪੰਜਾਬ 'ਚੋਂ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਖੰਬ ਲਾਉਣ ਲਈ ਭੇਜਿਆ ਜਾਂਦਾ ਹੈ ਪਰ ਜਦੋਂ ਬੱਚੇ ਪਰਦੇਸ ਜਾ ਕੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਤਾਂ ਸਿਰਫ ਮਾਪਿਆਂ ਦਾ ਹੀ ਨਹੀਂ ਸਗੋਂ ਸਮੂਹ ਪੰਜਾਬੀਆਂ ਦੀ ਵੀ ਸਿਰ ਨੀਵਾਂ ਹੋ ਜਾਂਦਾ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!