ਓਂਟਾਰੀਓ (ਵਿਕਰਮ ਸਹਿਜਪਾਲ) : 11 ਅਪ੍ਰੈਲ ਨੂੰ ਓਂਟਾਰੀਓ ਦੀ ਪੀ.ਸੀ. ਪਾਰਟੀ ਸਰਕਾਰ ਵੱਲੋਂ ਆਪਣਾ ਪਹਿਲਾ ਬਜਟ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਵਿਕ ਫ਼ੈਡਲੀ ਕਿਹਾ ਕਿ ਉਨਟਾਰੀਓ ਦਾ ਬਜਟ ਘਾਟਾ ਖ਼ਤਮ ਕਰਨਾ ਉਨਾਂ ਦੀ ਮੁੱਖ ਤਰਜੀਹ ਹੋਵੇਗੀ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਉਨਟਾਰੀਓ ਦੀ ਵਾਗਡੋਰ ਸੰਭਾਲਣ ਮਗਰੋਂ ਪੇਸ਼ ਕੀਤੇ ਜਾ ਰਹੇ ਪਹਿਲੇ ਬਜਟ 'ਤੇ ਸਭਨਾਂ ਦੀ ਨਜ਼ਰ ਹੋਵੇਗੀ। ਵਿਕ ਫ਼ੈਡਲੀ ਨੇ ਦਾਅਵਾ ਕੀਤਾ ਕਿ ਬਜਟ ਰਾਹੀਂ ਹਰ ਵਾਅਦਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜੋ ਚੋਣ ਪ੍ਰਚਾਰ ਦੌਰਾਨ ਪੀ.ਸੀ. ਪਾਰਟੀ ਨੇ ਕੀਤੇ।
ਬਜਟ 'ਚ ਚੋਣ ਪ੍ਰਚਾਰ ਦੌਰਾਨ ਕੀਤਾ ਹਰ ਵਾਅਦਾ ਕਰਾਂਗੇ ਪੂਰਾ : ਫ਼ੋਰਡ ਸਰਕਾਰ
ਓਂਟਾਰੀਓ (ਵਿਕਰਮ ਸਹਿਜਪਾਲ) : 11 ਅਪ੍ਰੈਲ ਨੂੰ ਓਂਟਾਰੀਓ ਦੀ ਪੀ.ਸੀ. ਪਾਰਟੀ ਸਰਕਾਰ ਵੱਲੋਂ ਆਪਣਾ ਪਹਿਲਾ ਬਜਟ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਵਿਕ ਫ਼ੈਡਲੀ ਕਿਹਾ ਕਿ ਉਨਟਾਰੀਓ ਦਾ ਬਜਟ ਘਾਟਾ ਖ਼ਤਮ ਕਰਨਾ ਉਨਾਂ ਦੀ ਮੁੱਖ ਤਰਜੀਹ ਹੋਵੇਗੀ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਉਨਟਾਰੀਓ ਦੀ ਵਾਗਡੋਰ ਸੰਭਾਲਣ ਮਗਰੋਂ ਪੇਸ਼ ਕੀਤੇ ਜਾ ਰਹੇ ਪਹਿਲੇ ਬਜਟ 'ਤੇ ਸਭਨਾਂ ਦੀ ਨਜ਼ਰ
NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




