|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

15 ਅਗਸਤ ਦੇ ਮੌਕੇ PM ਮੋਦੀ ਦੇਣਗੇ ਭਾਰਤੀ ਓਲੰਪਿਕ ਖਿਡਾਰੀਆਂ ਨੂੰ ‘ਸਪੈਸ਼ਲ ਗੈਸਟ’ ਵਜੋਂ ਸਦਾ

ਦਿੱਲੀ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਭਾਰਤੀ ਓਲੰਪਿਕ ਦਲ ਨੂੰ ਮੁੱਖ ਮਹਿਮਾਨ ਦੇ ਰੂਪ ਵਿਚ 15 ਅਗਸਤ ਨੂੰ ਲਾਲ ਕਿਲ੍ਹਾ ’ਤੇ ਸੱਦਣਗੇ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਭਾਰਤੀ ਓਲੰਪਿਕ ਦਲ ਨੂੰ ਪੀ.ਐਮ. ਮੋਦੀ ਮੁੱਖ ਮਹਿਮਾਨ ਦੇ ਤੌਰ ’ਤੇ ਸੱਦਾ ਦੇਣਗੇ। ਪੀ.ਐਮ. ਮੋਦੀ ਉਸ ਦੌਰਾਨ ਸਾਰਿਆਂ ਨੂੰ ਵਿਅਕਤੀਗਤ ਰੂਪ ਨਾਲ ਮਿਲਣਗੇ ਅਤੇ ਗੱਲਬਾਤ

NRI Post Desk · 1941 ਦਿਨ ਪਹਿਲਾਂ · ਅੱਪਡੇਟ 1941 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
15 ਅਗਸਤ ਦੇ ਮੌਕੇ PM ਮੋਦੀ ਦੇਣਗੇ ਭਾਰਤੀ ਓਲੰਪਿਕ ਖਿਡਾਰੀਆਂ ਨੂੰ ‘ਸਪੈਸ਼ਲ ਗੈਸਟ’ ਵਜੋਂ ਸਦਾ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਭਾਰਤੀ ਓਲੰਪਿਕ ਦਲ ਨੂੰ ਮੁੱਖ ਮਹਿਮਾਨ ਦੇ ਰੂਪ ਵਿਚ 15 ਅਗਸਤ ਨੂੰ ਲਾਲ ਕਿਲ੍ਹਾ ’ਤੇ ਸੱਦਣਗੇ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਭਾਰਤੀ ਓਲੰਪਿਕ ਦਲ ਨੂੰ ਪੀ.ਐਮ. ਮੋਦੀ ਮੁੱਖ ਮਹਿਮਾਨ ਦੇ ਤੌਰ ’ਤੇ ਸੱਦਾ ਦੇਣਗੇ। ਪੀ.ਐਮ. ਮੋਦੀ ਉਸ ਦੌਰਾਨ ਸਾਰਿਆਂ ਨੂੰ ਵਿਅਕਤੀਗਤ ਰੂਪ ਨਾਲ ਮਿਲਣਗੇ ਅਤੇ ਗੱਲਬਾਤ ਵੀ ਕਰਨਗੇ। ਦੱਸ ਦੇਈਏ ਕਿ ਭਾਰਤ ਦਾ 228 ਮੈਂਬਰੀ ਦਲ ਟੋਕੀਓ ਓਲੰਪਿਕਸ ਵਿਚ ਹਿੱਸਾ ਲੈ ਰਿਹਾ ਹੈ।

ਸੰਬੰਧਿਤ ਖ਼ਬਰਾਂ

ਮੋਦੀ ਨੇ ਓਲੰਪਿਕ ਵਿਚ ਖੇਡ ਰਹੇ ਭਾਰਤੀ ਖਿਡਾਰੀਆਂ ਲਈ ਅਹਿਮ ਸੰਦੇਸ਼ ਦਿੱਤਾ ਸੀ। ਪੀ.ਐਮ. ਨੇ ਕਿਹਾ ਸੀ ਕਿ ਭਾਰਤੀ ਖਿਡਾਰੀਆਂ ਨੂੰ ਅਜਿਹਾ ਜੋਸ਼-ਜੁਨੂੰਨ ਉਦੋਂ ਆਉਂਦਾ ਹੈ, ਜਦੋਂ ਸਹੀ ਟੈਲੇਂਟ ਨੂੰ ਉਤਸ਼ਾਹ ਮਿਲਦਾ ਹੈ। ਇਹ ਆਤਮਵਿਸ਼ਵਾਸ ਉਦੋਂ ਆਉਂਦਾ ਹੈ ਜਦੋਂ ਵਿਵਸਥਾਵਾਂ ਬਦਲਦੀਆਂ ਹਨ, ਪਾਰਦਰਸ਼ੀ ਹੁੰਦੀਆਂ ਹਨ। ਇਹ ਨਵਾਂ ਆਤਮਵਿਸ਼ਵਾਸ ਨਿਊ ਇੰਡੀਆ ਦੀ ਪਛਾਣ ਬਣ ਰਿਹਾ ਹੈ।’

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!