ਚੰਡੀਗੜ (ਇੰਦਰਜੀਤ ਸਿੰਘ) : ਪੰਜਾਬ ਦੇ ਤਕਨੀਕੀ ਕਾਲਜਾਂ ਦੇ ਵਿਦਿਆਰਥੀਆਂ ਦੀ ਗਿਣਤੀ ਵਿਚ ਕੁੜੀਆਂ ਦਾ ਅਨੁਪਾਤ ਸਿਰਫ਼ 15 ਫੀਸਦੀ ਹੈ। ਭਾਰਤ ਦੀਆਂ ਤਕਨੀਕੀ ਕੰਪਨੀਆਂ ਵਿਚ ਔਸਤਨ 3 ਮਰਦਾਂ ਪਿੱਛੇ ਸਿਰਫ਼ ਇਕ ਔਰਤ ਹੀ ਕੰਮ ਕਰਦੀ ਹੈ। ਭਾਰਤ ਵਿਚ ਇੱਜੀਨੀਅਰਿੰਗ ਦੇ ਕੰਮਾਂ ਵਿਚ ਸਿਰਫ਼ 26 ਫ਼ੀਸਦੀ ਹੀ ਔਰਤਾਂ ਦਾ ਯੋਗਦਾਨ ਹੈ ਜਦੋਂ ਕਿ 2022 ਤੱਕ ਪੂਰੇ ਵਿਸ਼ਵ ਵਿਚ ਲਗਭਗ 13.3 ਕਰੋੜ ਔਰਤਾਂ ਦੀ ਇੰਜੀਨੀਆਂ ਦੇ ਕੰਮਾਂ ਵਿਚ ਹਿੱਸੇਦਾਰੀ ਨਾਲ 34 ਫ਼ੀਸਦੀ ਔਰਤਾਂ ਇਸ ਅਹਿਮ ਖੇਤਰ ਵਿਚ ਨੌਕਰੀਆਂ ਹਾਂਸਲ ਕਰਕੇ ਵੱਡਮੁਲਾ ਯੋਗਦਾਨ ਪਾਉਣਗੀਆਂ।
ਅਗਲਾ ਭਵਿੱਖ ਤਕਨਾਲੌਜੀ ਦਾ ਹੀ ਹੈ ਅਤੇ ਜੇਕਰ ਅਸੀਂ ਇਸ ਖੇਤਰ ਵਿਚ ਔਰਤਾਂ ਅਤੇ ਮਰਦਾ ਦੇ ਅਨੁਪਾਤ ਨੂੰ ਬਰਾਬਰ ਨਾ ਕੀਤਾ ਤਾਂ ਇਸ ਨਾਲ ਅਸੀਂ ਬਹੁਤ ਪੱਛੜ ਜਾਵਾਂਗੇ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਚੰਡੀਗੜ੍ਹ ਮੈਗਸੀਪਾ ਕੰਪਲੈਕਸ ਵਿਖੇ ਸਥਿਤ ਪ੍ਰਮੁੱਖ ਸਕੱਤਰ ਵਿਗਿਆਨ,ਤਕਨਾਲੌਜੀ ਤੇ ਵਾਤਾਵਰਣ, ਸ੍ਰੀ ਰਾਕੇਸ਼ ਵਰਮਾ ਦੇ ਦਫ਼ਤਰ ਵਿਖੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਗਰਲਜ਼ ਐਕਸ ਟੈਕ ਫ਼ਾਂਊਡੇਸ਼ਨ ਵਿਚ ਇੰਜੀਨੀਅਰਿੰਗ ਦੇ ਖੇਤਰ ਵਿਚ ਮਰਦਾ ਅਤੇ ਔਰਤਾਂ ਦੇ ਅਨੁਪਾਤ ਨੂੰ ਬਰਾਰਬ ਕਰਨ ਸੰਬੰਧੀ ਅਲਤਬਸਐਮ.ਓ.ਯੂ ਸਾਈਨ ਕਰਨ=ਅਲਤਬਸ ਮੌਕੇ ਸ੍ਰੀ ਰਾਕੇਸ਼ ਵਰਮਾ ਨੇ ਕੀਤਾ।
ਸੰਬੰਧਿਤ ਖ਼ਬਰਾਂ
ਗਰਲਜ਼ ਐਕਸ ਟੈਕ ਫ਼ਾਂਊਡੇਸ਼ਨ ਬਿਨ੍ਹਾਂ ਲਾਭ ਵਾਲੀ ਇਕ ਅਜਿਹੀ ਸੰਸਥਾਂ ਹੈ ਜਿਹੜੀ ਕਿ ਇਸ ਖੇਤਰ ਅਮਰੀਕੀ ਕੰਪਨੀ ਦੀ ਭਾਰਤ ਵਿਚ ਅਜਿਹੇ ਪ੍ਰੋਗਰਾਮ ਨੂੰ ਲਾਗੂ ਕਰਨ ਵਾਲੀ ਪਹਿਲੀ ਸੰਸਥਾ ਹੈ। ਇਸ ਸੰਸਥਾਪੁਸ਼ਪਾ ਗੁਜਰਾਲ ਸਾਇੰਸ ਸਿਟੀ ਨਾਲ ਮਿਲਕੇ=ਅਲਤਬਸ ਇੰਜੀਨੀਅਰਿੰਗ ਦੇ ਖੇਤਰ ਵਿਚ ਔਰਤਾਂ ਅਤੇ ਮਰਦਾਂ ਦੇ ਅਨੁਪਾਤ ਬਰਾਬਰ ਕਰਨ ਦਾ ਬੀੜਾ ਚੁੱਕਿਆ ਗਿਆ ਹੈ।ਇਹ ਐਮ ਓ ਯੂ ਪ੍ਰਮੁੱਖ ਸਕੱਤਰ ਵਿਗਿਆਨ, ਤਕਨਾਲੌਜੀ ਅਤੇ ਵਾਤਾਰਵਣ ਬਸ ਪੰਜਾਬ ਸ੍ਰੀ ਰਾਕੇਸ਼ ਵਰਮਾ ਦੀ ਮੌਜੂਦਗੀ ਵਿਚ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਅਤੇ ਗਰਲਜ ਐਕਸ ਟੈਕ ਦੇ ਭਾਰਤ ਵਿਚ ਸੰਸਥਾਪਕ ਸ੍ਰੀ ਪਰਮ ਸਿੰਘ ਵਿਚਕਾਰ ਦਸਤਖਤ ਕੀਤਾ ਗਿਆ।
ਇਸ ਐਮ.ਓ ਯੂ ਦਾ ਉਦੇਸ਼ ਪੰਜਾਬ ਦੇ ਪਿੰਡਾਂ ਅਤੇ ਅਰਧ ਸ਼ਹਿਰੀ ਇਲਾਕਿਆਂ ਵਿਚ ਸਥਿਤ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਕੰਪਿਊਂਟਰ ਸਾਜਰਤਾ ਕਰਨ ਗਰਲਜ ਐਕਸ ਟੈਕ ਅਤੇ ਪੀ.ਜੀ.ਐਸ.ਸੀ ਕਲੱਬਾਂ ਦੀ ਸਕੂਲਾਂ ਕਾਲਜਾਂ ਵਿਚ ਸਥਾਪਨਾ ਕਰਨਾ ਹੈ। ਐਮ.ਓ ਯੂ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਪਰਮ ਨੇ ਦੱਸਿਆ ਕਿ 2021 ਤਕ ਲੜਕੀਆਂ ਨੂੰ ਇੰਜੀਨੀਅਰਿੰਗ ਦੇ ਖਤੇਰ ਵਿਚ ਲਗਾਉਣ ਲਈ 10000 ਇੰਜੀਨੀਅਰਿੰਗ ਸਿੱਖਿਆ ਸਬੰਧੀ ਪ੍ਰੋਗਰਾਮ ਉਲੀਕੇ ਜਾਣਗੇ।ਇਹਨਾਂ ਪ੍ਰੋਗਰਾਮਾਂ ਦੇ ਜਰੀਏ ਭਵਿੱਖ ਤਕਨੀਕੀ ਸਿੱਖਿਆ ਅਤੇ ਨੌਕਰੀਆਂ ਵਿਚ ਔਰਤਾਂ ਅਤੇ ਮਰਦਾ ਦਾ ਅਨੁਪਾਤ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੇਰਥ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਇੰਸ ਸਿਟੀ ਵਲੋਂ ਬਸ ਪੰਜਾਬ ਦੇ ਪਿੰਡਾਂ ਅਤੇ ਅਰਧ ਸ਼ਹਿਰੀ ਇਲਾਕਿਆ ਲਈ ਮੋਬਾਇਲ ਕੰਪਿਊਂਟਰ ਸਾਖਰਤਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾ ਰਿਹਾ। ਉਨ੍ਹਾਂ ਕਿ ਇਸ ਕਾਰਜ ਅਟੱਲ ਟੀਇਕਰਿੰਗ ਲੈਬ ਨੂੰ ਬਸ ਨਾਲ ਜੋੜਿਆ ਜਾਵੇਗਗ,।






