|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਦੁਨੀਆਂ 'ਚ New Year ਵਾਲੇ ਦਿਨ ਇੰਨੇ ਲੱਖ ਬੱਚਿਆਂ ਨੇ ਲਿਆ ਜਨਮ, ਭਾਰਤ No-1

ਵੈੱਬ ਡੈਸਕ (NRI MEDIA) : ਨਵੇਂ ਸਾਲ ਦਾ ਜਸ਼ਨ ਦੁਨੀਆਂ ਭਰ 'ਚ ਧੁਮਧਾਮ ਨਾਲ ਮਣਾਇਆ ਗਿਆ। ਉੱਥੇ ਹੀ ਨਵੇਂ ਸਾਲ ਦੇ ਪਹਿਲੇ ਦਿਨ ਵਿਸ਼ਵ ਭਰ 'ਚ 3,92,078 ਦੇ ਕਰੀਬ ਬੱਚਿਆਂ ਨੇ ਜਨਮ ਲਿਆ। ਅੰਕੜਿਆਂ ਮੁਤਾਬਕ ਭਾਰਤ ਵਿੱਚ ਸਭ ਤੋਂ ਵੱਧ ਬੱਚਿਆਂ ਨੇ ਜਨਮ ਲਿਆ। ਯੂਨੀਸੈੱਫ ਦੇ ਬੁਲਾਰੇ ਨੇ ਦੱਸਿਆ ਕਿ ਨਵੇਂ ਸਾਲ ਦੇ ਪਹਿਲੇ ਦਿਨ ਵਿਸ਼ਵ ਭਰ ਵਿੱਚ ਕਰੀਬ 3,92,078 ਬੱਚੇ ਪੈਦਾ ਹੋਏ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (NRI MEDIA) : ਨਵੇਂ ਸਾਲ ਦਾ ਜਸ਼ਨ ਦੁਨੀਆਂ ਭਰ 'ਚ ਧੁਮਧਾਮ ਨਾਲ ਮਣਾਇਆ ਗਿਆ। ਉੱਥੇ ਹੀ ਨਵੇਂ ਸਾਲ ਦੇ ਪਹਿਲੇ ਦਿਨ ਵਿਸ਼ਵ ਭਰ 'ਚ 3,92,078 ਦੇ ਕਰੀਬ ਬੱਚਿਆਂ ਨੇ ਜਨਮ ਲਿਆ। ਅੰਕੜਿਆਂ ਮੁਤਾਬਕ ਭਾਰਤ ਵਿੱਚ ਸਭ ਤੋਂ ਵੱਧ ਬੱਚਿਆਂ ਨੇ ਜਨਮ ਲਿਆ। ਯੂਨੀਸੈੱਫ ਦੇ ਬੁਲਾਰੇ ਨੇ ਦੱਸਿਆ ਕਿ ਨਵੇਂ ਸਾਲ ਦੇ ਪਹਿਲੇ ਦਿਨ ਵਿਸ਼ਵ ਭਰ ਵਿੱਚ ਕਰੀਬ 3,92,078 ਬੱਚੇ ਪੈਦਾ ਹੋਏ। 67,385 ਬੱਚਿਆਂ ਨਾਲ ਭਾਰਤ ਪਹਿਲੇ ਜਦਕਿ 46,299 ਬੱਚਿਆਂ ਨਾਲ ਚੀਨ ਦੂਜੇ ਸਥਾਨ 'ਤੇ ਰਿਹਾ।

ਸੰਬੰਧਿਤ ਖ਼ਬਰਾਂ

ਨਵੇਂ ਸਾਲ 'ਤੇ ਸਭ ਤੋਂ ਪਹਿਲਾ ਬੱਚਾ ਫਿਜੀ 'ਚ ਜਦਕਿ ਆਖਰੀ ਬੱਚਾ ਅਮਰੀਕਾ 'ਚ ਪੈਦਾ ਹੋਇਆ।ਯੂਨੀਸੈੱਫ ਅਨੁਸਾਰ ਨਵੇਂ ਸਾਲ ਦੇ ਪਹਿਲੇ ਦਿਨ ਭਾਰਤ 'ਚ 67,385, ਚੀਨ 'ਚ 46,299, ਨਾਈਜੀਰੀਆ 'ਚ 26,039, ਪਾਕਿਸਤਾਨ 'ਚ 16,787, ਇੰਡੋਨੇਸ਼ੀਆ 'ਚ 13,020, ਅਮਰੀਕਾ 'ਚ 10,452, ਕਾਂਗੋ ਗਣਰਾਜ 'ਚ 10,247 ਅਤੇ ਇਥੋਪੀਆ 'ਚ 8,493 ਬੱਚੇ ਪੈਦਾ ਹੋਏ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!