|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੀਪੋਤਸਵ ਮੌਕੇ ਭਗਵਾਨ ਰਾਮ ਦਾ ਸ਼ਹਿਰ ਅਯੁੱਧਿਆ 5 ਲੱਖ 51 ਹਜ਼ਾਰ ਦੀਵਿਆਂ ਨਾਲ ਹੋਇਆ ਜਗਮਗ

ਲਖਨਉ (Vikram Sehajpal) : ਭਗਵਾਨ ਰਾਮ ਦੇ ਸ਼ਹਿਰ ਅਯੁੱਧਿਆ ਵਿੱਚ ਅੱਜ ਤੀਜਾ ਦੀਪੋਤਸਵ (ਅਯੁੱਧਿਆ ਦੀਪੋਤਸਵ 2019) ਮਨਾਇਆ ਜਾ ਰਿਹਾ ਹੈ। ਅਯੁੱਧਿਆ ਸ਼ਹਿਰ ਰੋਸ਼ਨੀ ਨਾਲ ਜਗਮਗ ਕਰ ਰਿਹਾ ਹੈ। ਰਾਮ ਦੇ ਪੈੜੀ ਅਤੇ ਸਰਯੂ ਤੱਟ 'ਤੇ 5 ਲੱਖ ਤੋਂ ਵੱਧ ਦੀਵੇ ਜਲਾਏ ਗਏ ਹਨ। ਇਸ ਲੜੀ 'ਚ ਹੀ ਅੱਜ ਸਾਕੇਤ ਕਾਲਜ ਤੋਂ ਭਗਵਾਨ ਦੀ ਲੀਲਾ 'ਤੇ ਆਧਾਰਤ 11 ਝਾਂਕੀਆਂ ਕੱਢਿਆ ਗਈਆਂ ਹਨ। ਫ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲਖਨਉ (Vikram Sehajpal) : ਭਗਵਾਨ ਰਾਮ ਦੇ ਸ਼ਹਿਰ ਅਯੁੱਧਿਆ ਵਿੱਚ ਅੱਜ ਤੀਜਾ ਦੀਪੋਤਸਵ (ਅਯੁੱਧਿਆ ਦੀਪੋਤਸਵ 2019) ਮਨਾਇਆ ਜਾ ਰਿਹਾ ਹੈ। ਅਯੁੱਧਿਆ ਸ਼ਹਿਰ ਰੋਸ਼ਨੀ ਨਾਲ ਜਗਮਗ ਕਰ ਰਿਹਾ ਹੈ। ਰਾਮ ਦੇ ਪੈੜੀ ਅਤੇ ਸਰਯੂ ਤੱਟ 'ਤੇ 5 ਲੱਖ ਤੋਂ ਵੱਧ ਦੀਵੇ ਜਲਾਏ ਗਏ ਹਨ। ਇਸ ਲੜੀ 'ਚ ਹੀ ਅੱਜ ਸਾਕੇਤ ਕਾਲਜ ਤੋਂ ਭਗਵਾਨ ਦੀ ਲੀਲਾ 'ਤੇ ਆਧਾਰਤ 11 ਝਾਂਕੀਆਂ ਕੱਢਿਆ ਗਈਆਂ ਹਨ। ਫਿਜੀ ਦੀ ਡਿਪਟੀ ਸਪੀਕਰ ਵੀਨਾ ਭਟਨਾਗਰ ਨੇ ਇਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਸੰਬੰਧਿਤ ਖ਼ਬਰਾਂ

ਰਾਮਕਥਾ ਪਾਰਕ ਵੱਲ ਜਾਣ ਵਾਲੀ ਇਨ੍ਹਾਂ ਝਾਂਕੀਆਂ ਦਾ ਹਰ ਪਾਸੇ ਸਵਾਗਤ ਕੀਤਾ ਗਿਆ। 11 ਝਾਂਕੀਆਂ ਵਿੱਚ ਭਗਵਾਨ ਰਾਮ ਦੇ ਜੀਵਨ ਦਾ ਬਿਰਤਾਂਤ ਹੈ। ਭਾਰਤ ਦੇ ਕਈ ਰਾਜਾਂ ਤੋਂ ਆਈਆਂ ਵੱਖ-ਵੱਖ ਰਾਮਲੀਲਾ ਕਮੇਟੀਆਂ ਵੱਲੋਂ ਇਨ੍ਹਾਂ 'ਤੇ ਭਗਵਾਨ ਸ਼੍ਰੀ ਰਾਮ ਅਤੇ ਰਾਮਾਇਣ ਦੇ 11 ਐਪੀਸੋਡ ਪੇਸ਼ ਕੀਤੇ ਗਏ ਹਨ। ਦੀਪੋਤਸਵ 'ਚ ਸ਼ਾਮਲ ਹੋਣ ਲਈ ਅਯੁੱਧਿਆ ਪਹੁੰਚੇ ਸੀਐਮ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਹਰ ਕੋਈ ਰਾਮ ਦੀ ਪਰੰਪਰਾ 'ਤੇ ਮਾਣ ਮਹਿਸੂਸ ਕਰਦਾ ਹੈ।

ਦੱਸਣਯੋਗ ਹੈ ਕਿ ਅਯੁੱਧਿਆ 'ਚ ਦੀਵਾਲੀ ਮੌਕੇ ਸ਼ਨੀਵਾਰ ਨੂੰ 5 ਲੱਖ 51 ਹਜ਼ਾਰ ਦੀਵੇ ਜਗਾਏ ਗਏ ਹਨ। ਇਸ ਦੌਰਾਨ, ਰਾਮ, ਸੀਤਾ ਅਤੇ ਲਕਸ਼ਮਣ ਦੇ ਅਯੁੱਧਿਆ ਪਹੁੰਚਣ ਦਾ ਪ੍ਰਤੀਕਾਤਮਕ ਮੰਚਨ ਵੀ ਕੀਤਾ ਜਾ ਰਿਹਾ ਹੈ। ਸੀਐਮ ਯੋਗੀ ਆਦਿਤਿਆਨਾਥ ਦਾ ਮੰਤਰੀ ਮੰਡਲ ਸਰਯੂ ਤੱਟ 'ਤੇ ਹੈਲੀਕਾਪਟਰ ਰਾਹੀ ਰਾਮ-ਜਾਨਕੀ ਅਤੇ ਲਕਸ਼ਮਣ ਦੇ ਸਵਾਗਤ ਲਈ ਖੜ੍ਹੇ ਹੋਣਗੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!