|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਕ ਵਾਰ ਫ਼ਿਰ ਸੁਰਖੀਆਂ ''ਚ ਕੇਂਦਰੀ ਜੇਲ੍ਹ, 12 ਮੋਬਾਈਲ, ਚਾਰਜਰ ਅਤੇ ਬੈਟਰੀਆਂ ਬਰਾਮਦ

ਤਰਨਤਾਰਨ (ਰਾਘਵ): ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 12 ਮੋਬਾਈਲ, ਚਾਰਜ਼ਰ ਅਤੇ ਬੈਟਰੀਆਂ ਬਰਾਮਦ ਹੋਈਆਂ ਹਨ। ਇਸ ਸਬੰਧੀ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਵਿਚ ਕੀਤੀ ਗਈ ਚੈਕਿੰਗ ਦੌਰਾਨ 8 ਟਚ ਸਕ੍ਰੀਨ ਮੋਬਾਈਲ, 3 ਕੀਪੈਡ ਮੋਬਾਈਲ, 8 ਸਿੰਮ ਕਾਰਡ, 9 ਈਅਰ ਫੋਨ, 5 ਚਾਰਜਰ ਅਤੇ 2 ਮੋਬਾਈਲ ਬੈਟਰੀਆਂ ਤੋਂ ਇਲਾਵਾ ਮਿਤ

NRI Post Desk · 474 ਦਿਨ ਪਹਿਲਾਂ · ਅੱਪਡੇਟ 474 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਕ ਵਾਰ ਫ਼ਿਰ ਸੁਰਖੀਆਂ ''ਚ ਕੇਂਦਰੀ ਜੇਲ੍ਹ, 12 ਮੋਬਾਈਲ, ਚਾਰਜਰ ਅਤੇ ਬੈਟਰੀਆਂ ਬਰਾਮਦ
📷 NRI Post Desk

ਤਰਨਤਾਰਨ (ਰਾਘਵ): ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 12 ਮੋਬਾਈਲ, ਚਾਰਜ਼ਰ ਅਤੇ ਬੈਟਰੀਆਂ ਬਰਾਮਦ ਹੋਈਆਂ ਹਨ। ਇਸ ਸਬੰਧੀ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਵਿਚ ਕੀਤੀ ਗਈ ਚੈਕਿੰਗ ਦੌਰਾਨ 8 ਟਚ ਸਕ੍ਰੀਨ ਮੋਬਾਈਲ, 3 ਕੀਪੈਡ ਮੋਬਾਈਲ, 8 ਸਿੰਮ ਕਾਰਡ, 9 ਈਅਰ ਫੋਨ, 5 ਚਾਰਜਰ ਅਤੇ 2 ਮੋਬਾਈਲ ਬੈਟਰੀਆਂ ਤੋਂ ਇਲਾਵਾ ਮਿਤੀ 10 ਅਗਸਤ ਨੂੰ ਇਕ ਹੋਰ ਟਚ ਸਕ੍ਰੀਨ ਮੋਬਾਈਲ ਸਮੇਤ ਸਿੰਮ ਕਾਰਡ ਬਰਾਮਦ ਹੋਇਆ ਹੈ। ਜਿਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!