|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨਸ਼ੇ ਦੀ ਹਾਲਤ 'ਚ ਨਿਹੰਗ ਨੇ ਵਡਿਆ ਨਿਹੰਗ, ਹੋਈ ਮੌਤ

ਤਰਨ ਤਾਰਨ (NRI MEDIA) : ਤਰਨ ਤਾਰਨ ਦੇ ਇਤਿਹਾਸਕ ਕਸਬਾ ਬਾਬਾ ਬੁੱਢਾ ਸਾਹਿਬ ਵਿਖੇ ਬੀਤੀ ਰਾਤ ਨਸ਼ੇ ਦੀ ਹਾਲਤ ਵਿੱਚ ਦੋ ਨਿਹੰਗ ਸਿੰਘ ਵਿੱਚ ਕਿਸੇ ਗੱਲ ਤੋ ਹੋਈ ਤਕਰਾਰ ਕਾਰਨ ਇੱਕ ਨਿਹੰਗ ਵੱਲੋ ਦੂਸਰੇ ਨਿਹੰਗ ਦਾ ਤੇਜਧਾਰ ਹਥਿਆਰ ਮਾਰਕੇ ਕੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਵਾਲੇ ਨਿਹੰਗ ਦੀ ਪਹਿਚਾਣ ਮਨਮੋਹਨ ਸਿੰਘ ਵਾਸੀ ਮਾਲੋਵਾਲ ਜਿਲ੍ਹਾ ਗੁਰਦਾਸਪੁਰ ਵੱਜੋ ਹੋਈ

NRI Post Desk · 2233 ਦਿਨ ਪਹਿਲਾਂ · ਅੱਪਡੇਟ 2233 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨਸ਼ੇ ਦੀ ਹਾਲਤ 'ਚ ਨਿਹੰਗ ਨੇ ਵਡਿਆ ਨਿਹੰਗ, ਹੋਈ ਮੌਤ
📷 NRI Post Desk

ਤਰਨ ਤਾਰਨ (NRI MEDIA) : ਤਰਨ ਤਾਰਨ ਦੇ ਇਤਿਹਾਸਕ ਕਸਬਾ ਬਾਬਾ ਬੁੱਢਾ ਸਾਹਿਬ ਵਿਖੇ ਬੀਤੀ ਰਾਤ ਨਸ਼ੇ ਦੀ ਹਾਲਤ ਵਿੱਚ ਦੋ ਨਿਹੰਗ ਸਿੰਘ ਵਿੱਚ ਕਿਸੇ ਗੱਲ ਤੋ ਹੋਈ ਤਕਰਾਰ ਕਾਰਨ ਇੱਕ ਨਿਹੰਗ ਵੱਲੋ ਦੂਸਰੇ ਨਿਹੰਗ ਦਾ ਤੇਜਧਾਰ ਹਥਿਆਰ ਮਾਰਕੇ ਕੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਵਾਲੇ ਨਿਹੰਗ ਦੀ ਪਹਿਚਾਣ ਮਨਮੋਹਨ ਸਿੰਘ ਵਾਸੀ ਮਾਲੋਵਾਲ ਜਿਲ੍ਹਾ ਗੁਰਦਾਸਪੁਰ ਵੱਜੋ ਹੋਈ ਹੈ। ਪੁਲਿਸ ਵੱਲੋ ਇਸ ਸਬੰਧ ਵਿੱਚ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਸੰਬੰਧਿਤ ਖ਼ਬਰਾਂ

ਦੱਸ ਦਈਏ ਕਿ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਦੱਸਿਆਂ ਕਿ ਉਹਨਾਂ ਨੂੰ ਟੈਲੀਫੋਨ ਤੇ ਸੂਚਨਾ ਮਿਲੀ ਸੀ ਕਿ ਮਨਮੋਹਨ ਸਿੰਘ ਨੂੰ ਉਸਦੇ ਸਾਥੀ ਸੋਨੂੰ ਵੱਲੋ ਕਿਸੇ ਗੱਲ ਤੋ ਹੋਈ ਲੜਾਈ ਦੇ ਚੱਲਦਿਆਂ ਤੇਜਧਾਰ ਹਥਿਆਰ ਨਾਲ ਕੱਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇ ਵਾਰਸਾਂ ਨੇ ਸੋਨੂ ਨਿਹੰਗ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉੱਧਰ ਮਾਮਲੇ ਦੀ ਜਾਂਚ ਕਰ ਥਾਣਾ ਝਬਾਲ ਦੇ ਅਧਿਕਾਰੀ ਪ੍ਰਗਟ ਸਿੰਘ ਨੇ ਦੱਸਿਆਂ ਕਿ ਪੁਲਿਸ ਵੱਲੋ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਰੋਪੀ ਸੋਨੂੰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਜਾ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!