|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਤਿੰਨ ਸਭ ਤੋਂ ਗਰਮ ਸਾਲਾਂ ਵਿਚ ਸ਼ਾਮਲ ਹੋਇਆ ਸਾਲ 2020, WMO ਦੀ ਰਿਪੋਰਟ

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ ਦੀ ਮੌਸਮ ਏਜੰਸੀ ਨੇ ਕਿਹਾ ਹੈ ਕਿ ਰਿਕਾਰਡ ਕੀਤੇ ਗਏ ਤਿੰਨ ਸਭ ਤੋਂ ਗਰਮ ਸਾਲਾਂ ਵਿੱਚੋਂ 2020 ਇਕ ਰਿਹਾ ਹੈ। ਇਹ ਮਾਨਵ ਪ੍ਰੇਰਿਤ ਜਲਵਾਯੂ ਪਰਿਵਰਤਨ ਦੀ ਵੱਧਦੀ ਗਤੀ ਨੂੰ ਦਰਸਾਉਂਦਾ ਹੈ। ਵਿਸ਼ਵ ਮੌਸਮ ਸੰਗਠਨ (ਡਬਲਯੂਐੱਮਓ) ਵੱਲੋਂ ਤਿਆਰ ਕੀਤੇ ਗਏ ਸਾਰੇ ਪੰਜ ਡਾਟਾ ਸੈੱਟ ਦੀ ਰਿਪੋਰਟ ਵਿਚ ਪਾਇਆ ਗਿਆ ਕਿ ਲਗਾਤਾਰ ਲੰਬੀ ਮਿਆਦ ਦਾ ਜਲ

NRI Post Desk · 2141 ਦਿਨ ਪਹਿਲਾਂ · ਅੱਪਡੇਟ 2141 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਤਿੰਨ ਸਭ ਤੋਂ ਗਰਮ ਸਾਲਾਂ ਵਿਚ ਸ਼ਾਮਲ ਹੋਇਆ ਸਾਲ 2020, WMO ਦੀ ਰਿਪੋਰਟ
📷 NRI Post Desk

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ ਦੀ ਮੌਸਮ ਏਜੰਸੀ ਨੇ ਕਿਹਾ ਹੈ ਕਿ ਰਿਕਾਰਡ ਕੀਤੇ ਗਏ ਤਿੰਨ ਸਭ ਤੋਂ ਗਰਮ ਸਾਲਾਂ ਵਿੱਚੋਂ 2020 ਇਕ ਰਿਹਾ ਹੈ। ਇਹ ਮਾਨਵ ਪ੍ਰੇਰਿਤ ਜਲਵਾਯੂ ਪਰਿਵਰਤਨ ਦੀ ਵੱਧਦੀ ਗਤੀ ਨੂੰ ਦਰਸਾਉਂਦਾ ਹੈ। ਵਿਸ਼ਵ ਮੌਸਮ ਸੰਗਠਨ (ਡਬਲਯੂਐੱਮਓ) ਵੱਲੋਂ ਤਿਆਰ ਕੀਤੇ ਗਏ ਸਾਰੇ ਪੰਜ ਡਾਟਾ ਸੈੱਟ ਦੀ ਰਿਪੋਰਟ ਵਿਚ ਪਾਇਆ ਗਿਆ ਕਿ ਲਗਾਤਾਰ ਲੰਬੀ ਮਿਆਦ ਦਾ ਜਲਵਾਯੂ ਪਰਿਵਰਤਨ ਦੀ ਪ੍ਰਵਿਰਤੀ ਵਿਚ 2011-2020 ਸਭ ਤੋਂ ਗਰਮ ਦਹਾਕਾ ਰਿਹਾ।

ਸੰਬੰਧਿਤ ਖ਼ਬਰਾਂ

2015 ਤੋਂ ਸਭ ਤੋਂ ਗਰਮ ਸਾਲਾਂ ਵਿਚ 2016, 2019 ਅਤੇ 2020 ਚੋਟੀ ਦੇ ਤਿੰਨ ਸਾਲਾਂ ਵਿਚ ਰਹੇ। ਤਿੰਨੋਂ ਗਰਮ ਸਾਲਾਂ ਵਿਚਕਾਰ ਔਸਤ ਵਿਸ਼ਵ ਤਾਪਮਾਨ ਵਿਚ ਅੰਤਰ ਬਹੁਤ ਘੱਟ ਹੈ। 2020 ਵਿਚ ਔਸਤ ਵਿਸ਼ਵ ਤਾਪਮਾਨ 14.9 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!