|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵਿਰੋਧੀ ਹੱਟੇ ਪਿੱਛੇ , ਨਹੀਂ ਜਾਣਗੇ ਰਾਸ਼ਟਰਪਤੀ ਨੂੰ ਮਿਲਣ

ਚੰਡੀਗੜ੍ਹ ( ਐਨ. ਆਰ. ਆਈ ):- ਵਿਰੋਧੀਆਂ ਨੇ ਇਹ ਸਾਫ਼ ਕਰਤਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣ ਦੇ ਲਈ ਨਹੀਂ ਜਾਣਗੇ , ਤੁਹਾਨੂੰ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਲੋਂ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ ਮੰਗਿਆ ਗਿਆ ਸੀ ,ਜਿਸ ਤੋਂ ਬਾਅਦ 4 ਨਵੰਬਰ ਦਾ ਸਮਾਂ ਉਨ੍ਹਾਂ ਨੂੰ ਮਿਲਿਆ , ਪਰ ਹੁਣ ਵਿਰੋਧੀਆਂ ਨੇ ਇੱਕ ਦਮ ਜਾਣ

NRI Post Desk · 2217 ਦਿਨ ਪਹਿਲਾਂ · ਅੱਪਡੇਟ 2217 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਵਿਰੋਧੀ ਹੱਟੇ ਪਿੱਛੇ , ਨਹੀਂ ਜਾਣਗੇ ਰਾਸ਼ਟਰਪਤੀ ਨੂੰ ਮਿਲਣ
📷 NRI Post Desk

ਚੰਡੀਗੜ੍ਹ ( ਐਨ. ਆਰ. ਆਈ ):- ਵਿਰੋਧੀਆਂ ਨੇ ਇਹ ਸਾਫ਼ ਕਰਤਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣ ਦੇ ਲਈ ਨਹੀਂ ਜਾਣਗੇ , ਤੁਹਾਨੂੰ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਲੋਂ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ ਮੰਗਿਆ ਗਿਆ ਸੀ ,ਜਿਸ ਤੋਂ ਬਾਅਦ 4 ਨਵੰਬਰ ਦਾ ਸਮਾਂ ਉਨ੍ਹਾਂ ਨੂੰ ਮਿਲਿਆ , ਪਰ ਹੁਣ ਵਿਰੋਧੀਆਂ ਨੇ ਇੱਕ ਦਮ ਜਾਣ ਤੋਂ ਮੰਨਾ ਕਰਤਾ ਹੈ | ਵਿਰੋਧੀਆਂ ਦਾ ਕਹਿਣਾ ਹੈ ਕਿ ਸਰਕਾਰ ਬੇਵਕੂਫ਼ ਬਣਾ ਰਹੀ ਹੈ ,ਉਹ ਏਕਤਾ ਦਿਖਾ ਰਹੇ ਨੇ , ਪਰ ਉਹ ਬੇਵਕੂਫ ਨਹੀਂ ਬਣਨਗੇ | ਉਨ੍ਹਾਂ ਦਾ ਇਹ ਸਾਫ਼ ਤੋਰ ਤੇ ਕਹਿਣਾ ਹੈ ਕਿ ਰਾਸ਼ਟਰਪਤੀ ਨੂੰ ਮਿਲਣ ਦਾ ਕੋਈ ਫਾਇਦਾ ਨਹੀਂ ਹੈ , ਦੇਸ਼ ਦੇ ਪ੍ਰਧਾਨਮੰਤਰੀ ਦੇ ਨਾਲ ਮੁਲਾਕਾਤ ਕੀਤੀ ਜਾਵੇ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!