|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਤਾਮਿਲਨਾਡੂ 'ਚ ਬ੍ਲੈਕ ਫੰਗਸ ਦਾ ਕਹਿਰ 3300 ਲੋਕ ਪੀੜਤ

ਤਾਮਿਲਨਾਡੂ (ਦੇਵ ਇੰਦਰਜੀਤ) : ਤਾਮਿਲਨਾਡੂ 'ਚ ਕਰੀਬ 3300 ਲੋਕ ਬਲੈਕ ਫੰਗਸ ਨਾਲ ਪੀੜਤ ਹੋ ਚੁਕੇ ਹਨ ਅਤੇ 122 ਲੋਕਾਂ ਦੀ ਇਸ ਨਾਲ ਮੌਤ ਹੋ ਚੁਕੀ ਹੈ।'' ਉਨ੍ਹਾਂ ਕਿਹਾ ਕਿ ਬਲੈਕ ਫੰਗਸ ਦੇ ਕਰੀਬ 330 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਮੰਤਰੀ ਦਾ ਸਿਹਤ ਸਕੱਤਰ ਡਾ. ਜੇ. ਰਾਧਾਕ੍ਰਿਸ਼ਨਨ ਨਾਲ 9 ਜੁਲਾਈ ਨੂੰ ਨਵੀਂ ਦਿੱਲੀ ਦੀ ਯਾਤਰਾ ਕਰਨ

NRI Post Desk · 1969 ਦਿਨ ਪਹਿਲਾਂ · ਅੱਪਡੇਟ 1533 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਤਾਮਿਲਨਾਡੂ 'ਚ ਬ੍ਲੈਕ ਫੰਗਸ ਦਾ ਕਹਿਰ 3300 ਲੋਕ ਪੀੜਤ
📷 NRI Post Desk

ਤਾਮਿਲਨਾਡੂ (ਦੇਵ ਇੰਦਰਜੀਤ) : ਤਾਮਿਲਨਾਡੂ 'ਚ ਕਰੀਬ 3300 ਲੋਕ ਬਲੈਕ ਫੰਗਸ ਨਾਲ ਪੀੜਤ ਹੋ ਚੁਕੇ ਹਨ ਅਤੇ 122 ਲੋਕਾਂ ਦੀ ਇਸ ਨਾਲ ਮੌਤ ਹੋ ਚੁਕੀ ਹੈ।'' ਉਨ੍ਹਾਂ ਕਿਹਾ ਕਿ ਬਲੈਕ ਫੰਗਸ ਦੇ ਕਰੀਬ 330 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਮੰਤਰੀ ਦਾ ਸਿਹਤ ਸਕੱਤਰ ਡਾ. ਜੇ. ਰਾਧਾਕ੍ਰਿਸ਼ਨਨ ਨਾਲ 9 ਜੁਲਾਈ ਨੂੰ ਨਵੀਂ ਦਿੱਲੀ ਦੀ ਯਾਤਰਾ ਕਰਨ ਦੇ ਪ੍ਰੋਗਰਾਮ ਹਨ, ਜਿੱਥੇ ਉਹ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨਾਲ ਮਿਲਣਗੇ। ਉਹ ਤਾਮਿਲਨਾਡੂ ਨੂੰ ਟੀਕੇ ਦੀ ਵੰਡ ਵਧਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਉਹ ਸੂਬੇ 'ਚ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ ਦੇ ਨਿਰਮਾਣ ਕੰਮ 'ਚ ਤੇਜ਼ੀ ਲਿਆਉਣ ਦੀ ਵੀ ਮੰਗ ਕਰਨਗੇ।

ਸੰਬੰਧਿਤ ਖ਼ਬਰਾਂ

ਤਾਮਿਲਨਾਡੂ 'ਚ ਬਲੈਕ ਫੰਗਸ ਸੰਕਰਮਣ ਦੇ ਹੁਣ ਤੱਕ 3300 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਸ ਨਾਲ 122 ਲੋਕਾਂ ਦੀ ਮੌਤ ਹੋ ਚੁਕੀ ਹੈ। ਮੈਡੀਕਲ ਅਤੇ ਪਰਿਵਾਰ ਕਲਿਆਣ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਇਸ ਰੋਗ ਦੇ ਸਮੇਂ 'ਤੇ ਇਲਾਜ ਲਈ ਮੈਡੀਕਲ ਸਲਾਹ ਲੈਣ ਦੀ ਵੀ ਅਪੀਲ ਕੀਤੀ ਹੈ। ਇਸ ਰੋਗ ਨੂੰ ਮਿਊਕਰੋਮਾਈਕੋਸਿਸ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!