|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਤੋੜੇ ਜਾਣ ਤੋਂ ਬਾਅਦ ਰਾਤੋ ਰਾਤ,ਬਣਿਆ ਨਵਾਂ ਹਨੂੰਮਾਨ ਮੰਦਰ

ਦਿੱਲੀ,(ਦੇਵ ਇੰਦਰਜੀਤ) :ਉੱਤਰ ਦਿੱਲੀ ਨਗਰ ਨਿਗਮ ਦੇ ਮਹਾਪੌਰ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਢਾਂਚਾ 'ਹਨੂੰਮਾਨ ਭਗਤਾਂ' ਨੇ ਤਿਆਰ ਕੀਤਾ ਹੈ। ਚਾਂਦਨੀ ਚੌਕ ਦੇ ਸੁੰਦਰੀਕਰਨ ਦੀ ਯੋਜਨਾ ਦੇ ਅਧੀਨ ਇੱਥੋਂ ਦੇ ਪੁਰਾਣੇ ਹਨੂੰਮਾਨ ਮੰਦਰ ਨੂੰ ਸੁੱਟਣ ਨੂੰ ਲੈ ਕੇ ਭਾਜਪਾ ਅਤੇ 'ਆਪ' ਦੀਆਂ ਦਿੱਲੀ ਇਕਾਈਆਂ ਵਿਚਾਲੇ ਜਨਵਰੀ ਦੀ ਸ਼ੁਰੂਆਤ 'ਚ ਵਿਵਾਦ ਹੋ ਗਿਆ ਸੀ।ਪੁਰਾਣੀ ਦਿੱਲੀ ਦੇ

NRI Post Desk · 2106 ਦਿਨ ਪਹਿਲਾਂ · ਅੱਪਡੇਟ 2106 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਤੋੜੇ ਜਾਣ ਤੋਂ ਬਾਅਦ ਰਾਤੋ ਰਾਤ,ਬਣਿਆ ਨਵਾਂ ਹਨੂੰਮਾਨ ਮੰਦਰ
📷 NRI Post Desk

ਦਿੱਲੀ,(ਦੇਵ ਇੰਦਰਜੀਤ) :ਉੱਤਰ ਦਿੱਲੀ ਨਗਰ ਨਿਗਮ ਦੇ ਮਹਾਪੌਰ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਢਾਂਚਾ 'ਹਨੂੰਮਾਨ ਭਗਤਾਂ' ਨੇ ਤਿਆਰ ਕੀਤਾ ਹੈ। ਚਾਂਦਨੀ ਚੌਕ ਦੇ ਸੁੰਦਰੀਕਰਨ ਦੀ ਯੋਜਨਾ ਦੇ ਅਧੀਨ ਇੱਥੋਂ ਦੇ ਪੁਰਾਣੇ ਹਨੂੰਮਾਨ ਮੰਦਰ ਨੂੰ ਸੁੱਟਣ ਨੂੰ ਲੈ ਕੇ ਭਾਜਪਾ ਅਤੇ 'ਆਪ' ਦੀਆਂ ਦਿੱਲੀ ਇਕਾਈਆਂ ਵਿਚਾਲੇ ਜਨਵਰੀ ਦੀ ਸ਼ੁਰੂਆਤ 'ਚ ਵਿਵਾਦ ਹੋ ਗਿਆ ਸੀ।ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਇਲਾਕੇ 'ਚ ਪ੍ਰਸ਼ਾਸਨ ਵਲੋਂ ਇਕ ਮੰਦਰ ਸੁੱਟੇ ਜਾਣ ਦੀ ਘਟਨਾ ਦੇ ਕਰੀਬ ਡੇਢ ਮਹੀਨੇ ਬਾਅਦ ਉਸੇ ਸਥਾਨ 'ਤੇ ਰਾਤੋ-ਰਾਤ ਇਕ ਅਸਥਾਈ ਢਾਂਚਾ ਖੜ੍ਹਾ ਕੀਤਾ ਗਿਆ ਹੈ। ਉੱਤਰ ਦਿੱਲੀ ਨਗਰ ਨਿਗਮ ਦੇ ਇਕ ਸੀਨੀਅਰ ਅਧਿਕਾਰੀ ਨੇ ਉਦੋਂ ਕਿਹਾ ਸੀ ਕਿ ਕਬਜ਼ਾ ਹਟਾਉਣ ਦੇ ਅਦਾਲਤ ਦੇ ਆਦੇਸ਼ 'ਤੇ ਮੰਦਰ ਸੁੱਟਿਆ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!