|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਓਵੈਸੀ ਅਤੇ RSS ਇੱਕ ਹੀ ਸਿੱਕੇ ਦੇ ਦੋ ਪਹਿਲੂ - ਸੁਰਜੇਵਾਲਾ

ਬਿਹਾਰ (ਐਨ. ਆਰ. ਆਈ .ਮੀਡਿਆ ) :- ਬਿਹਾਰ ਦੀਆਂ ਚੋਂਣਾ ਚ ਨਿਤਿਸ਼ ਇੱਕ ਵਾਰ ਫਿਰ ਬਾਜੀ ਮਾਰ ਚੁੱਕੇ ਨੇ, 15 ਸਾਲਾਂ ਤੋਂ ਸੱਤਾ ਸੰਭਾਲੀ ਬੈਠੇ ਨਿਤਿਸ਼ ਇੱਕ ਵਾਰ ਫਿਰ ਕੁਰਸੀ ਸੰਭਾਲਣਗੇ | ਜਿਕਰੇਖਾਸ ਹੈ ਕਿ ਓਵੈਸੀ ਦੀ ਪਾਰਟੀ ਨੇ ਵੀ ਵੱਡੀ ਜਿੱਤ ਆਪਣੇ ਪੱਧਰ ਤੇ ਹਾਸਿਲ ਕਰ ਲਈ ਹੈ , 5 ਸੀਟਾਂ ਉੰਨਾ ਨੂੰ ਮਿਲਿਆ ਨੇ ਅਤੇ ਉੰਨਾ ਦੀ ਪਾਰਟੀ ਨੇ ਮਹਾਗਠਬੰਧਨ ਦੀਆਂ ਸੀਟਾਂ ਖ਼ਰਾਬ

NRI Post Desk · 2206 ਦਿਨ ਪਹਿਲਾਂ · ਅੱਪਡੇਟ 2206 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਓਵੈਸੀ ਅਤੇ RSS ਇੱਕ ਹੀ ਸਿੱਕੇ ਦੇ ਦੋ ਪਹਿਲੂ - ਸੁਰਜੇਵਾਲਾ
📷 NRI Post Desk

ਬਿਹਾਰ (ਐਨ. ਆਰ. ਆਈ .ਮੀਡਿਆ ) :- ਬਿਹਾਰ ਦੀਆਂ ਚੋਂਣਾ ਚ ਨਿਤਿਸ਼ ਇੱਕ ਵਾਰ ਫਿਰ ਬਾਜੀ ਮਾਰ ਚੁੱਕੇ ਨੇ, 15 ਸਾਲਾਂ ਤੋਂ ਸੱਤਾ ਸੰਭਾਲੀ ਬੈਠੇ ਨਿਤਿਸ਼ ਇੱਕ ਵਾਰ ਫਿਰ ਕੁਰਸੀ ਸੰਭਾਲਣਗੇ | ਜਿਕਰੇਖਾਸ ਹੈ ਕਿ ਓਵੈਸੀ ਦੀ ਪਾਰਟੀ ਨੇ ਵੀ ਵੱਡੀ ਜਿੱਤ ਆਪਣੇ ਪੱਧਰ ਤੇ ਹਾਸਿਲ ਕਰ ਲਈ ਹੈ , 5 ਸੀਟਾਂ ਉੰਨਾ ਨੂੰ ਮਿਲਿਆ ਨੇ ਅਤੇ ਉੰਨਾ ਦੀ ਪਾਰਟੀ ਨੇ ਮਹਾਗਠਬੰਧਨ ਦੀਆਂ ਸੀਟਾਂ ਖ਼ਰਾਬ ਕੀਤੀਆਂ ਨੇ , ਸੀਮਾਂਚਲ ਦੀਆਂ ਸੀਟਾਂ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ | ਉੱਥੇ ਹੀ ਇਸਤੇ ਕਾਂਗਰਸ ਦੇ ਵੱਡੇ ਨੇਤਾ ਰਣਦੀਪ ਸੁਰਜੇਵਾਲਾ ਦਾ ਕਹਿਣਾ ਹੈ ਕਿ ਓਵੈਸੀ ਅਤੇ ਆਰ ਐਸ ਐਸ ਵਾਲੇ ਇੱਕ ਹੀ ਸਿੱਕੇ ਦੇ ਦੋ ਪਹਿਲੂ ਨੇ |

ਸੰਬੰਧਿਤ ਖ਼ਬਰਾਂ

ਫਿਲਹਾਲ ਦੱਸ ਦਈਏ ਕਿ ਵੋਟ ਕੱਟਣ ਵਾਲੇ ਦਲ ਦਾ ਜਵਾਬ ਓਵੈਸੀ ਨੇ ਸੀਟਾਂ ਜਿੱਤ ਦੇ ਦਿੱਤਾ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!