|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲਖਨਊ ਆਕਸੀਜਨ ਰਿਫਿਲਿੰਗ ਸੈਂਟਰ 'ਚ ਆਕਸੀਜਨ ਸਿਲੰਡਰ ਫਟਣ ਨਾਲ 2 ਕਰਮੀਆਂ ਦੀ ਮੌਤ ਤੋਂ 10 ਜਾਦਾ ਜਖ਼ਮੀ

ਲਖਨਊ(ਦੇਵ ਇੰਦਰਜੀਤ) : ਲਖਨਊ ਦੇ ਚਿਨਹਟ ਸਥਿਤ ਟੀ ਆਕਸੀਜਨ ਪਲਾਂਟ ’ਚ ਬੁੱਧਵਾਰ ਦੁਪਹਿਰ ਆਕਸੀਜਨ ਰਿਫਿਲਿੰਗ ਦੌਰਾਨ ਸਿਲੰਡਰ ਫਟਣ ਨਾਲ ਬਲਾਸਟ ਹੋ ਗਿਆ। ਜਿਸ ਨਾਲ ਕੰਮ ਕਰ ਰਹੇ 10 ਤੋਂ ਜ਼ਿਆਦਾ ਮਜ਼ਦੂਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਏ ਮਜ਼ਦੂਰਾਂ ਦਾ ਇਲਾਜ ਚੱਲ ਰਿਹਾ ਹੈ। ਬਲਾਸਟ ਇੰਨਾ ਭਿਆਨਕ ਸੀ ਕਿ ਆਸ-ਪਾਸ ਦੇ ਇਲਾਕੇ ਵੀ ਕੰਬ ਉੱਠੇ।

NRI Post Desk · 2031 ਦਿਨ ਪਹਿਲਾਂ · ਅੱਪਡੇਟ 2031 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲਖਨਊ ਆਕਸੀਜਨ ਰਿਫਿਲਿੰਗ ਸੈਂਟਰ 'ਚ ਆਕਸੀਜਨ ਸਿਲੰਡਰ ਫਟਣ ਨਾਲ 2 ਕਰਮੀਆਂ ਦੀ ਮੌਤ ਤੋਂ 10 ਜਾਦਾ ਜਖ਼ਮੀ
📷 NRI Post Desk

ਲਖਨਊ(ਦੇਵ ਇੰਦਰਜੀਤ) : ਲਖਨਊ ਦੇ ਚਿਨਹਟ ਸਥਿਤ ਟੀ ਆਕਸੀਜਨ ਪਲਾਂਟ ’ਚ ਬੁੱਧਵਾਰ ਦੁਪਹਿਰ ਆਕਸੀਜਨ ਰਿਫਿਲਿੰਗ ਦੌਰਾਨ ਸਿਲੰਡਰ ਫਟਣ ਨਾਲ ਬਲਾਸਟ ਹੋ ਗਿਆ। ਜਿਸ ਨਾਲ ਕੰਮ ਕਰ ਰਹੇ 10 ਤੋਂ ਜ਼ਿਆਦਾ ਮਜ਼ਦੂਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਏ ਮਜ਼ਦੂਰਾਂ ਦਾ ਇਲਾਜ ਚੱਲ ਰਿਹਾ ਹੈ। ਬਲਾਸਟ ਇੰਨਾ ਭਿਆਨਕ ਸੀ ਕਿ ਆਸ-ਪਾਸ ਦੇ ਇਲਾਕੇ ਵੀ ਕੰਬ ਉੱਠੇ।

ਸੰਬੰਧਿਤ ਖ਼ਬਰਾਂ

ਕੋਰੋਨਾ ਮਹਾਮਾਰੀ ਦਰਮਿਆਨ ਰਾਜਧਾਨੀ ਲਖਨਊ ਦੇ ਦੇਵਾ ਰੋਡ ਸਥਿਤ, ਕੇਟੀ ਆਕਸੀਜਨ ਪਲਾਂਟ ’ਚ ਬੁੱਧਵਾਰ ਨੂੰ ਆਕਸੀਜਨ ਸਿਲੰਡਰ ਫਟ ਗਿਆ। ਸਿਲੰਡਰ ਫਟਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 6 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਪਲਾਂਟ ’ਚ ਕੰਮ ਕਰ ਰਹੇ ਇਕ ਕਾਮੇਂ ਦਾ ਹੱਥ ਧਮਾਕੇ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਵਿਚਕਾਰ ਮੁੱਖ ਮੰਤਰੀ ਯੋਗੀ ਨੇ ਜਾਂਚ ਦੇ ਆਦੇਸ਼ ਦਿੱਤੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!