|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਸਿੱਖ ਸ਼ਰਧਾਲੂ 'ਤੇ ਪਈ ਬਿਪਤਾ ਤਾਂ ਪਾਕਿਸਤਾਨ ਪੁਲਿਸ ਨੇ ਕੀਤਾ ਕਮਾਲ

ਲਾਹੌਰ: ਪਾਕਿਸਤਾਨ ਦੀ ਪੁਲਿਸ ਬੇਹੱਦ ਚੌਕਸ ਹੈ। ਇਸ ਦੀ ਮਿਸਲਾ ਉਸ ਵੇਲੇ ਮਿਲੀ ਜਦੋਂ ਦੋ ਮੋਟਰਸਾਈਕਲ ਸਵਾਰ ਭਾਰਤੀ ਸਿੱਖ ਸ਼ਰਧਾਲੂ ਦਾ ਪਰਸ ਤੇ ਚੇਨ ਖੋਹ ਕੇ ਫਰਾਰ ਹੋ ਗਏ । ਇਹ ਘਟਨਾ ਪ੍ਰਸਿੱਧ ਅਨਾਰਕਲੀ ਬਾਜ਼ਾਰ ਵਿੱਚ ਵਾਪਰੀ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲਾਹੌਰ: ਪਾਕਿਸਤਾਨ ਦੀ ਪੁਲਿਸ ਬੇਹੱਦ ਚੌਕਸ ਹੈ। ਇਸ ਦੀ ਮਿਸਲਾ ਉਸ ਵੇਲੇ ਮਿਲੀ ਜਦੋਂ ਦੋ ਮੋਟਰਸਾਈਕਲ ਸਵਾਰ ਭਾਰਤੀ ਸਿੱਖ ਸ਼ਰਧਾਲੂ ਦਾ ਪਰਸ ਤੇ ਚੇਨ ਖੋਹ ਕੇ ਫਰਾਰ ਹੋ ਗਏ । ਇਹ ਘਟਨਾ ਪ੍ਰਸਿੱਧ ਅਨਾਰਕਲੀ ਬਾਜ਼ਾਰ ਵਿੱਚ ਵਾਪਰੀ।

ਸੰਬੰਧਿਤ ਖ਼ਬਰਾਂ

ਪਤਾ ਲੱਗਦਿਆਂ ਹੀ ਪੁਲਿਸ ਹਰਕਤ ਵਿੱਚ ਆਈ ਤੇ ਝਪਟਮਾਰਾਂ ਨੂੰ ਦਬੋਚ ਲਿਆ। ਪੁਲਿਸ ਨੇ ਪਰਸ ਤੇ ਚੇਨ ਬਰਾਮਦ ਕਰਕੇ ਸਿੱਖ ਮਹਿਲਾ ਨੂੰ ਸੌਂਪ ਦਿੱਤੀ। ਪਾਕਿਸਤਾਨ ਪੁਲਿਸ ਦੀ ਕਾਰਵਾਈ ਦੀ ਕਾਫੀ ਤਾਰੀਫ ਹੋ ਰਹੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!