|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

30 ਮਈ ਤੱਕ ਭਾਰਤੀ ਉਡਾਨਾਂ ਲਈ ਬੰਦ ਰਹੇਗਾ ਪਾਕਿਸਤਾਨੀ ਏਅਰ ਸਪੇਸ

ਲਾਹੌਰ ਡੈਸਕ (ਵਿਕਰਮ ਸਹਿਜਪਾਲ) : ਪਾਕਿਸਤਾਨ ਨੇ ਬੁੱਧਵਾਰ ਨੂੰ ਫ਼ੈਸਲਾ ਕੀਤਾ ਕਿ ਉਹ ਆਪਣੇ ਹਵਾਈ ਖ਼ੇਤਰ (ਏਅਰ ਸਪੇਸ) ਵਿੱਚ 30 ਮਈ ਤੋਂ ਪਹਿਲਾਂ ਭਾਰਤੀ ਜਹਾਜ਼ਾਂ 'ਤੇ ਲੱਗੀ ਰੋਕ ਨੂੰ ਸਮਾਪਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਵਿੱਚ ਚੋਣ ਨਤੀਜਿਆਂ ਦਾ ਇੰਤਜ਼ਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ 26 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਵੱਲੋਂ ਬਾਲਾਕੋਟ 'ਚ ਏਅਰ ਸਟ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲਾਹੌਰ ਡੈਸਕ (ਵਿਕਰਮ ਸਹਿਜਪਾਲ) : ਪਾਕਿਸਤਾਨ ਨੇ ਬੁੱਧਵਾਰ ਨੂੰ ਫ਼ੈਸਲਾ ਕੀਤਾ ਕਿ ਉਹ ਆਪਣੇ ਹਵਾਈ ਖ਼ੇਤਰ (ਏਅਰ ਸਪੇਸ) ਵਿੱਚ 30 ਮਈ ਤੋਂ ਪਹਿਲਾਂ ਭਾਰਤੀ ਜਹਾਜ਼ਾਂ 'ਤੇ ਲੱਗੀ ਰੋਕ ਨੂੰ ਸਮਾਪਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਵਿੱਚ ਚੋਣ ਨਤੀਜਿਆਂ ਦਾ ਇੰਤਜ਼ਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ 26 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਵੱਲੋਂ ਬਾਲਾਕੋਟ 'ਚ ਏਅਰ ਸਟਰਾਇਕ ਤੋਂ ਬਾਅਦ ਆਪਣੇ ਹਵਾਈ ਖ਼ੇਤਰ ਨੂੰ ਬੰਦ ਕਰ ਦਿੱਤਾ ਸੀ।

ਸੰਬੰਧਿਤ ਖ਼ਬਰਾਂ

ਪਾਕਿਸਤਾਨ ਨੇ 27 ਮਾਰਚ ਨੂੰ ਦਿੱਲੀ, ਬੈਂਕਾਕ ਅਤੇ ਕੁਆਲਾਲਮਪੁਰ ਨੂੰ ਛੱਡ ਕੇ ਬਾਕੀ ਸਬਨਾਂ ਲਈ ਆਪਣਾ ਹਵਾਈ ਖ਼ੇਤਰ ਖੋਲ ਦਿੱਤਾ ਸੀ। ਪਾਕਿਸਤਾਨ ਦੇ ਇੱਕ ਅਧਿਕਾਰੀ ਮੁਤਾਬਕ, ਭਾਰਤੀ ਜਹਾਜਾਂ ਲਈ ਹਵਾਈ ਖ਼ੇਤਰ ਖੋਲਣ ਲਈ ਰੱਖਿਆ ਅਤੇ ਹਵਾਈ ਅਧਿਕਾਰੀਆਂ ਨੇ ਬੁਧਵਾਰ ਨੂੰ ਬੈਠਕ ਕੀਤੀ। ਬੈਠਕ ਵਿੱਚ 30 ਮਈ ਤੱਕ ਭਾਰਤੀ ਉੜਾਨਾਂ ਲਈ ਹਵਾਈ ਖ਼ੇਤਰ ਬੰਦ ਰਹੇਗਾ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!