|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤੀ ਏਅਰ ਫੋਰਸ ਦੇ ਲੜਾਕੂ ਜਹਾਜ਼ ਨੇ ਉਡਾਇਆ ਪਾਕਿਸਤਾਨ ਦਾ ਡਰੋਨ, ਦਿੱਤਾ ਕਰਾਰਾ ਜਵਾਬ

4 ਮਾਰਚ, ਸਿਮਰਨ ਕੌਰ- (NRI MEDIA) :

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

4 ਮਾਰਚ, ਸਿਮਰਨ ਕੌਰ- (NRI MEDIA) :

ਸੰਬੰਧਿਤ ਖ਼ਬਰਾਂ

ਮੀਡਿਆ ਡੈਸਕ (ਸਿਮਰਨ ਕੌਰ) : ਭਾਰਤੀ ਹਵਾਈ ਸੈਨਾ ਦੇ ਸੁਖੋਈ ਸੁ-30 ਐੱਮ.ਕੇ.ਆਈ ਜਹਾਜ਼ ਨੇ ਬੀਕਾਨੇਰ ਸੈਕਟਰ 'ਚ ਰਾਜਸਥਾਨ ਸਰਹੱਦ 'ਤੇ ਇਕ ਪਾਕਿਸਤਾਨੀ ਡਰੋਨ ਨੂੰ ਉਡਾਉਣ 'ਚ ਸਫਲਤਾ ਹਾਸਲ ਕੀਤੀ ਹੈ |

ਰਿਪੋਰਟਾਂ ਮੁਤਾਬਕ ਲੜਾਕੂ ਜਹਾਜਾਂ ਨੇ ਡਰੋਨ ਨੂੰ ਸਵਰੇ 11:30 ਵਜੇ ਰਾਜਸਥਾਨੀ ਸੂਬੇ ਕੱਚ ਦੇ ਪਿੰਡ ਨੰਗਹਾਤਦ 'ਚ ਉਡਾਇਆ ਹੈ | ਦੱਸ ਦਈਏ ਕਿ ਪਾਕਿਸਤਾਨ ਵਲੋਂ ਇਹ ਦੂਜੀ ਜੂਸੀ ਯੋਜਨਾ ਫੇਲ ਹੋ ਗਈ ਹੈ | ਇਲਾਕੇ ਦੇ ਰਾਡਾਰ ਸਟੇਸ਼ਨ ਵਲੋਂ ਇਸ ਡਰੋਨ ਦਾ ਪਤਾ ਲਗਾਇਆ ਸੀ ਜਿਸਨੂੰ ਸਮੇਂ ਸਿਰ ਫੇਲ ਕਰ ਦਿੱਤਾ ਗਿਆ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!