|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪਾਕਿਸਤਾਨ ਨੇ ਚੀਨ ਅੱਗੇ ਫਿਰ ਹੱਥ ਫ਼ੈਲਾ ਮੰਗੇ 63 ਹਜਾਰ ਕਰੋੜ

ਇਸਲਾਮਾਬਾਦ (Vikram Sehajpal) : ਆਰਥਿਕ ਮੰਦੀ ਨਾਲ ਜੂਝ ਰਹੇ ਪਾਕਿਸਤਾਨ ਨੇ ਚੀਨ ਅੱਗੇ ਫਿਰ ਹੱਥ ਫ਼ੈਲਾਏ ਹਨ। ਉਸਨੇ ਸੀਪੀਈਸੀ ਨਾਲ ਜੁੜੇ ਪ੍ਰੋਜੈਕਟ ਪੂਰੇ ਕਰਨ ਦੇ ਲਈ ਚੀਨ ਨਾਲ ਨੋ ਅਰਬ (ਕਰੀਬ 63 ਹਜਾਰ ਕਰੋੜ ਰੁਪਏ) ਦਾ ਕਰਜ ਮੰਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪਾਕਿਸਤਾਨ ਨੂੰ ਆਰਥਿਕ ਸੰਕਟ ਨਾਲ ਉਭਾਰਨ ਦੇ ਲਈ ਚਾਲੂ ਸਾਲ ਵੀ ਚੀਨ ਗਏ ਸੀ। ਜਦੋਂ ਪਾਕਿਸਤਾਨ ਨੂੰ ਚ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਇਸਲਾਮਾਬਾਦ (Vikram Sehajpal) : ਆਰਥਿਕ ਮੰਦੀ ਨਾਲ ਜੂਝ ਰਹੇ ਪਾਕਿਸਤਾਨ ਨੇ ਚੀਨ ਅੱਗੇ ਫਿਰ ਹੱਥ ਫ਼ੈਲਾਏ ਹਨ। ਉਸਨੇ ਸੀਪੀਈਸੀ ਨਾਲ ਜੁੜੇ ਪ੍ਰੋਜੈਕਟ ਪੂਰੇ ਕਰਨ ਦੇ ਲਈ ਚੀਨ ਨਾਲ ਨੋ ਅਰਬ (ਕਰੀਬ 63 ਹਜਾਰ ਕਰੋੜ ਰੁਪਏ) ਦਾ ਕਰਜ ਮੰਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪਾਕਿਸਤਾਨ ਨੂੰ ਆਰਥਿਕ ਸੰਕਟ ਨਾਲ ਉਭਾਰਨ ਦੇ ਲਈ ਚਾਲੂ ਸਾਲ ਵੀ ਚੀਨ ਗਏ ਸੀ। ਜਦੋਂ ਪਾਕਿਸਤਾਨ ਨੂੰ ਚੀਨ ਤੋਂ ਜਮ੍ਹਾਂ ਅਤੇ ਕਰਜ ਦੇ ਤੌਰ 'ਤੇ 4.6 ਕਰੋੜ ਡਾਲਰ ਮਿਲੇ ਸੀ।

ਸੰਬੰਧਿਤ ਖ਼ਬਰਾਂ

ਤੁਹਾਨੂੰ ਦੱਸ ਦਈਏ ਕਿ ਰਿਪੋਰਟ ਮੁਤਾਬਿਕ ਸੀਪੀਈਸੀ ਉਤੇ ਸੰਯੁਕਤ ਸਹਯੋਗ ਸਮਿਟ ਜੇਸੀਸੀ ਦੀ ਇਹ ਮੰਗਲਵਾਰ ਨੂੰ ਹੋਈ ਨੌਵੇਂ ਦੌਰ ਦੀ ਬੈਠਕ ਵਿਚ ਪਾਕਿਸਤਾਨ ਅਤੇ ਚੀਨ ਦੇ ਪ੍ਰਤੀਨੀਧੀਆਂ ਨੇ ਗਵਾਦਰ ਸਮਾਰਟ ਸਿਟੀ ਮਾਸਟਰ ਪਲਾਨ ਨੂੰ ਮੰਜੂਰੀ ਦਿੱਤੀ। ਸਵਾਸਥ ਅਤੇ ਕਾਰੋਬਾਰ ਦੇ ਖੇਰ ਵਿਚ ਦੋ ਸਮਝੌਤੇ ਉਤੇ ਵੀ ਹਸਤਾਖਰ ਕੀਤੇ ਗਏ। ਇਸ ਤੋਂ ਇਲਾਵਾ ਚੀਨ ਨੂੰ ਮਿਲੇ 294 ਅਰਬ ਪਾਕਿਸਤਾਨੀ ਰੁਪਏ ਨਾਲ ਬਣੇ ਮੁਲ ਸੁਕਰ ਹਾਈਵੇ ਦਾ ਉਦਘਾਟ ਕੀਤਾ ਗਿਆ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!