|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਪਾਕਿਸਤਾਨ: ਪੀਏਐੱਸ ਲਈ ਚੁਣੀ ਗਈ ਪਹਿਲੀ ਹਿੰਦੂ ਔਰਤ ਸਨਾ ਰਾਮਚੰਦ

ਇਸਲਾਮਾਬਾਦ (ਐੱਨ.ਆਰ.ਆਈ. ਮੀਡਿਆ) - ਪਾਕਿਸਤਾਨ ਵਿਚ ਵੱਕਾਰੀ ਕੇਂਦਰੀ ਸੁਪੀਰੀਅਰ ਸਰਵਿਸਿਜ਼ (ਸੀਐੱਸਐੱਸ) ਦੀ ਪ੍ਰੀਖਿਆ ਪਾਸ ਕਰਕੇ ਪਾਕਿਸਤਾਨ ਪ੍ਰਸ਼ਾਸਕੀ ਸੇਵਾਵਾਂ (ਪੀਏਐੱਸ) ਲਈ ਚੁਣੀ ਗਈ ਸਨਾ ਰਾਮਚੰਦ ਦੇਸ਼ ਦੀ ਪਹਿਲੀ ਹਿੰਦੂ ਔਰਤ ਬਣ ਗਈ ਹੈ। ਸਨਾ ਰਾਮਚੰਦ ਐੱਮਬੀਬੀਐਸ ਡਾਕਟਰ ਹੈ ਅਤੇ ਸਿੰਧ ਪ੍ਰਾਂਤ ਦੇ ਸ਼ਿਕਾਰਪੁਰ ਦੀ ਹੈ। ਉਹ 18,553 ਵਿਚੋਂ ਸਫ਼ਲ 221 ਉਮੀਦਵਾਰਾਂ ਵ

NRI Post Desk · 2028 ਦਿਨ ਪਹਿਲਾਂ · ਅੱਪਡੇਟ 2028 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਾਕਿਸਤਾਨ: ਪੀਏਐੱਸ ਲਈ ਚੁਣੀ ਗਈ ਪਹਿਲੀ ਹਿੰਦੂ ਔਰਤ ਸਨਾ ਰਾਮਚੰਦ
📷 NRI Post Desk

ਇਸਲਾਮਾਬਾਦ (ਐੱਨ.ਆਰ.ਆਈ. ਮੀਡਿਆ) - ਪਾਕਿਸਤਾਨ ਵਿਚ ਵੱਕਾਰੀ ਕੇਂਦਰੀ ਸੁਪੀਰੀਅਰ ਸਰਵਿਸਿਜ਼ (ਸੀਐੱਸਐੱਸ) ਦੀ ਪ੍ਰੀਖਿਆ ਪਾਸ ਕਰਕੇ ਪਾਕਿਸਤਾਨ ਪ੍ਰਸ਼ਾਸਕੀ ਸੇਵਾਵਾਂ (ਪੀਏਐੱਸ) ਲਈ ਚੁਣੀ ਗਈ ਸਨਾ ਰਾਮਚੰਦ ਦੇਸ਼ ਦੀ ਪਹਿਲੀ ਹਿੰਦੂ ਔਰਤ ਬਣ ਗਈ ਹੈ। ਸਨਾ ਰਾਮਚੰਦ ਐੱਮਬੀਬੀਐਸ ਡਾਕਟਰ ਹੈ ਅਤੇ ਸਿੰਧ ਪ੍ਰਾਂਤ ਦੇ ਸ਼ਿਕਾਰਪੁਰ ਦੀ ਹੈ। ਉਹ 18,553 ਵਿਚੋਂ ਸਫ਼ਲ 221 ਉਮੀਦਵਾਰਾਂ ਵਿਚੋਂ ਇਕ ਹੈ।

ਸੰਬੰਧਿਤ ਖ਼ਬਰਾਂ

ਰਾਮਚੰਦ ਨੇ ਟਵੀਟ ਕੀਤਾ,’’ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ’’ ਅਤੇ ਅੱਗੇ ਕਿਹਾ,’’ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਅੱਲ੍ਹਾ ਸਰਵ ਸ਼ਕਤੀਮਾਨ ਦੀ ਕਿਰਪਾ ਨਾਲ ਮੈਂ ਸੀਐੱਸਐੱ 2020 ਨੂੰ ਪਾਸ ਕਰਕੇ ਪੀਏਐੱਸ ਲਈ ਚੁਣੀ ਗਈ ਹਾਂ। ਇਸ ਕਾਮਯਾਬੀ ਦਾ ਸਿਹਰਾ ਮੇਰੇ ਮਾਪਿਆਂ ਨੂੰ ਜਾਂਦਾ ਹੈ।’’

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!