|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਪਾਰਟੀ ਨੇ ਭਾਰਤ ਦੀ ਰਾਸ਼ਟਰੀ ਭਾਸ਼ਾ 'ਚ ਕੀਤਾ ਟਵੀਟ

4 ਮਾਰਚ, ਸਿਮਰਨ ਕੌਰ- (NRI MEDIA) :

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

4 ਮਾਰਚ, ਸਿਮਰਨ ਕੌਰ- (NRI MEDIA) :

ਸੰਬੰਧਿਤ ਖ਼ਬਰਾਂ

ਮੀਡਿਆ ਡੈਸਕ (ਸਿਮਰਨ ਕੌਰ) : ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਪੀ.ਟੀ.ਆਈ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਬੋਲੇ ਬਿਆਨ ਨੂੰ ਭਾਰਤੀ ਰਾਸ਼ਟਰੀ ਭਾਸ਼ਾ ਹਿੰਦੀ 'ਚ ਟਵੀਟ ਕੀਤਾ ਹੈ ਕੀ ਜੋ ਵਿਅਕਤੀ ਕਸ਼ਮੀਰ ਮੁੱਦੇ ਦਾ ਹੱਲ ਕੱਢੇਗਾ ਉਹ ਨੋਬਲ ਪੁਰਸਕਾਰ ਸ਼ਾਂਤੀ ਦੇ ਕਾਬਲ ਹੋਵੇਗਾ |

ਪਾਕਿਸਤਾਨ ਦੀ ਪੀ.ਟੀ.ਆਈ ਪਾਰਟੀ ਵਲੋਂ ਟਵੀਟ ਕੀਤੇ ਬਿਆਨ 'ਚ ਇਮਰਾਨ ਖਾਨ ਵਲੋਂ ਬੋਲੇ ਬੋਲਾਂ ਨੂੰ ਸੰਬੋਦਨ ਕਰਦਿਆਂ ਲਿਖਿਆ ਗਿਆ ਹੈ ਕਿ "ਮੈਂ ਨੋਬਲ ਪੁਰਸੱਕ੍ਰ ਦੇ ਯੋਗ ਨਹੀਂ ਹਾਂ | ਇਸ ਦੇ ਯੋਗ ਉਹ ਹੋਵੇਗਾ ਜੋ ਕਸ਼ਮੀਰ ਮੁੱਧੇ ਦਾ ਹੱਲ ਕਸ਼ਮੀਰੀ ਲੋਕਾਂ ਦੇ ਮੁਤਾਬਕ ਕਰੇਗਾ ਅਤੇ ਸ਼ਾਂਤੀ 'ਤੇ ਵਿਕਾਸ ਦਾ ਰਹਹਿ ਦਿਖਾਵੇਗਾ | ਜ਼ਿਕਰਯੋਗ ਹੈ ਕਿ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਤੋਂ ਬਾਅਦ ਭਾਰਤ ਅਤੇ ਪਾਕ ਵਿਚਾਲੇ ਤਾਨਾਹ 'ਚ ਕਾਫ਼ੀ ਫਰਕ ਪਿਆ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!