|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਜ਼ਰਾਈਲੀ ਫ਼ੌਜ ਬੋਲੀ - ਫਿਲਸਤੀਨੀ ਲੜਾਕਿਆਂ ਨੇ ਸਾਡੇ ਤੇ ਦਾਗੇ ਰਾਕੇਟ

ਵੈੱਬ ਡੈਸਕ (NRI MEDIA) : ਫਿਲਸਤੀਨੀ ਲੜਾਕਿਆਂ ਨੇ ਵੀਰਵਾਰ ਦੀ ਰਾਤ ਦੱਖਣੀ ਇਜ਼ਰਾਈਲ ਵਿੱਚ ਦੋ ਰਾਕੇਟ ਦਾਗੇ, ਜਿਨ੍ਹਾਂ ਵਿੱਚੋਂ ਇਜ਼ਰਾਈਲੀ ਹਵਾਈ ਰੱਖਿਆ ਪ੍ਰਣਾਲੀ ਨੇ ਇੱਕ ਰਾਕੇਟ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਅਤੇ ਦੂਜਾ ਰਾਕੇਟ ਖੁੱਲ੍ਹੇ ਖੇਤਰ ਵਿੱਚ ਡਿੱਗ ਗਿਆ। ਇਜ਼ਰਾਈਲ ਦੀ ਫੌਜ ਨੇ ਇਹ ਜਾਣਕਾਰੀ ਦਿੱਤੀ।

NRI Post Desk · 2225 ਦਿਨ ਪਹਿਲਾਂ · ਅੱਪਡੇਟ 2225 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਜ਼ਰਾਈਲੀ ਫ਼ੌਜ ਬੋਲੀ - ਫਿਲਸਤੀਨੀ ਲੜਾਕਿਆਂ ਨੇ ਸਾਡੇ ਤੇ ਦਾਗੇ ਰਾਕੇਟ
📷 NRI Post Desk

ਵੈੱਬ ਡੈਸਕ (NRI MEDIA) : ਫਿਲਸਤੀਨੀ ਲੜਾਕਿਆਂ ਨੇ ਵੀਰਵਾਰ ਦੀ ਰਾਤ ਦੱਖਣੀ ਇਜ਼ਰਾਈਲ ਵਿੱਚ ਦੋ ਰਾਕੇਟ ਦਾਗੇ, ਜਿਨ੍ਹਾਂ ਵਿੱਚੋਂ ਇਜ਼ਰਾਈਲੀ ਹਵਾਈ ਰੱਖਿਆ ਪ੍ਰਣਾਲੀ ਨੇ ਇੱਕ ਰਾਕੇਟ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਅਤੇ ਦੂਜਾ ਰਾਕੇਟ ਖੁੱਲ੍ਹੇ ਖੇਤਰ ਵਿੱਚ ਡਿੱਗ ਗਿਆ। ਇਜ਼ਰਾਈਲ ਦੀ ਫੌਜ ਨੇ ਇਹ ਜਾਣਕਾਰੀ ਦਿੱਤੀ।

ਸੰਬੰਧਿਤ ਖ਼ਬਰਾਂ

ਦੱਸ ਦਈਏ ਕੀ ਇਜ਼ਰਾਈਲ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਇਜ਼ਰਾਈਲ ਵਿੱਚ ਆਉਣ ਵਾਲੀ ਇੱਕ ਨਵੀਂ ਸੁਰੰਗ ਦਾ ਪਤਾ ਲਗਾਇਆ ਹੈ, ਜੋ ਫਿਲਸਤੀਨੀ ਲੜਾਕਿਆਂ ਦੁਆਰਾ ਬਣਾਈ ਗਈ ਸੀ. ਇਸ ਘੋਸ਼ਣਾ ਤੋਂ ਬਾਅਦ ਇਸ ਹਫ਼ਤੇ ਇਹ ਦੂਜਾ ਰਾਕੇਟ ਹਮਲਾ ਹੈ।

ਵੀਰਵਾਰ ਨੂੰ ਹੋਏ ਰਾਕੇਟ ਹਮਲੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਇਜ਼ਰਾਈਲ ਗਾਜ਼ਾ ਦੇ ਹਮਾਸ ਸਮੂਹ ਨੂੰ ਆਪਣੇ ਖੇਤਰ ਵਿੱਚ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਉਂਦਾ ਰਿਹਾ ਹੈ ਅਤੇ ਰਾਕੇਟ ਹਮਲਿਆਂ ਦੇ ਜਵਾਬ ਵਿੱਚ ਅਕਸਰ ਹਮਾਸ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!