|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਪਾਨੀਪਤ ਦੇ ਪੋਸਟਰ ਵਿਚ ਸੰਜੇ ਦੱਤ ਦਾ ਵਾਰਿਅਰ ਲੁਕ,ਬੇਟੀ ਤ੍ਰਿਸ਼ਾਲਾ ਨੇ ਕੀਤਾ ਇਹ ਕੁਮੈਂਟ

ਬਾਲੀਵੁੱਡ: ਸੰਜੇ ਦੱਤ ਅਤੇ ਅਰਜੁਨ ਕਪੂਰ ਦੀ ਫਿਲਮ ਪਾਨੀਪਤ ਦਾ ਦੂਜਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਬਾਬਾ ਲੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਭਾਵ ਟਵਿਟਰ ਅਤੇ ਇੰਸਟਾਗ੍ਰਾਮ 'ਤੇ ਪੋਸਟਰ ਵੀ ਸ਼ੇਅਰ ਕੀਤਾ ਹੈ। ਇਸ ਪੋਸਟਰ ਵਿਚ ਸੰਜੇ ਦੱਤ ਵਾਇਅਰ ਲੁਕ ਵਿਚ ਨਜ਼ਰ ਆ ਰਹੇ ਹਨ ਜੋ ਕਿ ਕਾਫੀ ਦਮਦਾਰ ਲੱਗ ਰਹੀ ਹੈ। ਫ਼ਿਲਮ ਵਿਚ ਸੰਜੇ ਦੱਤ ਅਫ਼ਗਾਨਿਸਤਾਨ ਦੇ ਸੁਲਤਾਨ ਦਾ ਕਿਰਦਾਰ ਨਿਭਾ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਾਲੀਵੁੱਡ: ਸੰਜੇ ਦੱਤ ਅਤੇ ਅਰਜੁਨ ਕਪੂਰ ਦੀ ਫਿਲਮ ਪਾਨੀਪਤ ਦਾ ਦੂਜਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਬਾਬਾ ਲੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਭਾਵ ਟਵਿਟਰ ਅਤੇ ਇੰਸਟਾਗ੍ਰਾਮ 'ਤੇ ਪੋਸਟਰ ਵੀ ਸ਼ੇਅਰ ਕੀਤਾ ਹੈ। ਇਸ ਪੋਸਟਰ ਵਿਚ ਸੰਜੇ ਦੱਤ ਵਾਇਅਰ ਲੁਕ ਵਿਚ ਨਜ਼ਰ ਆ ਰਹੇ ਹਨ ਜੋ ਕਿ ਕਾਫੀ ਦਮਦਾਰ ਲੱਗ ਰਹੀ ਹੈ। ਫ਼ਿਲਮ ਵਿਚ ਸੰਜੇ ਦੱਤ ਅਫ਼ਗਾਨਿਸਤਾਨ ਦੇ ਸੁਲਤਾਨ ਦਾ ਕਿਰਦਾਰ ਨਿਭਾਉਣਗੇ, ਜਿਸ ਦਾ ਨਾਂ ਹੈ ਅਹਿਮਦ ਸ਼ਾਹ ਅਬਦਾਲੀ। ਪੋਸਟਰ ਦੇ ਨਾਲ ਸੰਜੇ ਦੱਤ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਫਿਲਮ ਦਾ ਟ੍ਰੇਲਰ ਕੱਲ ਭਾਵ ਮੰਗਲਵਾਰ ਨੂੰ ਰਿਲੀਜ਼ ਕੀਤਾ ਜਾਵੇਗਾ।

ਸੰਬੰਧਿਤ ਖ਼ਬਰਾਂ

ਸੰਜੇ ਦੱਤ ਦੇ ਪੋਸਟਰ 'ਤੇ ਉਨ੍ਹਾਂ ਦੀ ਬੇਟੀ ਤ੍ਰਿਸ਼ਾਲਾ ਦੱਤ ਨੇ ਕੁਮੈਂਟ ਕਰ ਕੇ ਉਨ੍ਹਾਂ ਦੀ ਤਾਰੀਫ਼ ਕੀਤੀ ਹੈ। ਪੋਸਟਰ 'ਤੇ ਕੁਮੈਂਟ ਕਰਦੇ ਹੋਏ ਤ੍ਰਿਸ਼ਾਲਾ ਨੇ ਲਿਖਿਆ, 'ਲਵ ਯੂ..ਆਪ ਬਹੁਤ ਸ਼ਾਨਦਾਰ ਲਗ ਰਹੇ ਹੋ'। ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਵਿਚ ਸੰਜੇ ਅਤੇ ਅਰਜੁਨ ਤੋਂ ਇਲਾਵਾ ਕ੍ਰਿਤੀ ਸੇਨਨ ਅਤੇ ਜ਼ੀਨਤ ਅਮਾਨ ਵੀ ਲੀਡ ਰੋਲ ਵਿਚ ਨਜ਼ਰ ਆਉਣਗੇ। ਇਹ ਫਿਲਮ ਦਾ ਦੂਜਾ ਪੋਸਟਰ ਹੈ। ਇਸ ਤੋਂ ਪਹਿਲਾਂ ਜੋ ਪੋਸਟਰ ਰਿਲੀਜ਼ ਹੋਇਆ ਸੀ ਉਸ ਵਿਚ ਯੁੱਧ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!