|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਪਰਮੀਸ਼ ਵਰਮਾ ਦੀ ਫਿਲਮ ' ਸਿੰਘਮ ' ਦਾ ਟਰੇਲਰ ਲਾਂਚ

ਮੀਡੀਆ ਡੈਸਕ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ ( NRI MEDIA )

ਸੰਬੰਧਿਤ ਖ਼ਬਰਾਂ

ਪਾਲੀਵੁੱਡ ਵਿੱਚ ਪਰਮੀਸ਼ ਵਰਮਾ ਦੀ ਫਿਲਮ ਦਾ ਇੰਤਜ਼ਾਰ ਹਰ ਕੋਈ ਕਰ ਰਿਹਾ ਸੀ ਇਸ ਫ਼ਿਲਮ ਦਾ ਨਾਮ ਹੈ ਸਿੰਘਮ , ਇਸ ਫ਼ਿਲਮ ਦਾ ਟੀਜ਼ਰ ਪਿਛਲੇ ਦਿਨੀ ਰਿਲੀਜ਼ ਹੋਇਆ ਸੀ ਜਿਸ ਦਾ ਟਰੇਲਰ ਹੁਣ ਆ ਚੁੱਕਾ ਹੈ , ਫਿਲਮ ਦਾ ਟ੍ਰੇਲਰ ਕਾਫੀ ਸ਼ਾਨਦਾਰ ਅਤੇ ਐਕਸ਼ਨ ਨਾਲ ਭਰਪੂਰ ਹੈ , ਫਿਲਮ ਦੇ ਟ੍ਰੇਲਰ ਵਿੱਚ ਪਰਮੀਸ਼ ਵਰਮਾ ਅਤੇ ਸੋਨਮ ਬਾਜਵਾ ਦੀ ਕੈਮਿਸਟਰੀ ਵੀ ਕਾਫੀ ਚੰਗੀ ਨਜ਼ਰ ਆ ਰਹੀ ਹੈ , ਇਸ ਤੋਂ ਇਲਾਵਾ ਫਿਲਮ ਦੇ ਵਿੱਚ ਕਰਤਾਰ ਚੀਮਾ ਵੀ ਫਿਲਮ ਵਿੱਚ ਵਿਲੇਨ ਦਾ ਰੋਲ ਨਿਭਾਉਣਗੇ , ਫਿਲਮ ਦਾ ਟਰੇਲਰ ਰਿਲੀਜ਼ ਹੁੰਦੇ ਹੀ ਵਾਇਰਲ ਹੋ ਚੁੱਕਾ ਹੈ ਅਤੇ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ |

ਇਸ ਫਿਲਮ ਦੇ ਟਰੇਲਰ ਵਿੱਚ ਪਰਮੀਸ਼ ਵਰਮਾ ਸਖ਼ਤ ਅਤੇ ਇਮਾਨਦਾਰ ਪੁਲਿਸ ਅਫਸਰ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ , ਫਿਲਮ ਨੂੰ ਅਜੇ ਦੇਵਗਨ ਵਲੋਂ ਬਣਾਇਆ ਜਾ ਰਿਹਾ ਹੈ ਅਤੇ ਇਹ ਫਿਲਮ ਹਿੰਦੀ ਫਿਲਮ ਸਿੰਘਮ ਦਾ ਰੀਮੇਕ ਹੈ |

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!