ਪੰਜਾਬਪਠਾਨਕੋਟ 'ਚ ਹਾਈਅਲਰਟ: ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਲਗਾਈ ਡਿਊਟੀ
ਸੁਜਾਨਪੁਰ: ਜਿਲਾ ਪਠਾਨਕੋਟ 'ਚ ਹਾਈਅਲਰਟ ਦੇ ਮੱਦੇਨਜ਼ਰ ਡੀ. ਐਮ. ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ। ਪਠਾਨਕੋਟ 'ਚ ਭਾਰਤ ਸਰਕਾਰ/ ਸੂਬਾ ਸਰਕਾਰ ਵਲੋਂ ਹਾਈਅਲਰਟ ਜਾਰੀ ਕੀਤਾ ਹੋਇਆ ਹੈ, ਜਿਸ ਦੇ ਮੱਦੇਨਜ਼ਰ ਵੱਖ ਵੱਖ ਵਿਭਾਗਾਂ ਦੀਆਂ ਸੇਵਾਵਾਂ ਦੀ ਤੁਰੰਤ ਜ਼ਰੂਰਤ ਪੂਰੀ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਜਿਨ੍ਹਾਂ ਦੀ ਸੂਚੀ ਹੇਠਾਂ
💬f𝕏ਲਿਖਤ
ਸੁਜਾਨਪੁਰ: ਜਿਲਾ ਪਠਾਨਕੋਟ 'ਚ ਹਾਈਅਲਰਟ ਦੇ ਮੱਦੇਨਜ਼ਰ ਡੀ. ਐਮ. ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ। ਪਠਾਨਕੋਟ 'ਚ ਭਾਰਤ ਸਰਕਾਰ/ ਸੂਬਾ ਸਰਕਾਰ ਵਲੋਂ ਹਾਈਅਲਰਟ ਜਾਰੀ ਕੀਤਾ ਹੋਇਆ ਹੈ, ਜਿਸ ਦੇ ਮੱਦੇਨਜ਼ਰ ਵੱਖ ਵੱਖ ਵਿਭਾਗਾਂ ਦੀਆਂ ਸੇਵਾਵਾਂ ਦੀ ਤੁਰੰਤ ਜ਼ਰੂਰਤ ਪੂਰੀ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਜਿਨ੍ਹਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।