|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅਟਾਰੀ ਵਿਖੇ Retreat ceremony 'ਚ ਲੋਕਾਂ ਦੀ ਐਂਟਰੀ ਬੰਦ, ਇਹ ਹੈ ਕਾਰਨ...

ਨਿਊਜ਼ ਡੈਸਕ (ਜਸਕਮਲ) : ਅਟਾਰੀ ਕੌਮਾਂਤਰੀ ਸਰਹੱਦ 'ਤੇ ਹੁਣ ਸੈਲਾਨੀਆਂ ਦਾ ਜੋਸ਼ ਨਹੀਂ ਦਿਸੇਗਾ। ਰਿਟ੍ਰੀਟ ਸੈਰੇਮਨੀ 'ਚ ਲੋਕਾਂ ਦੀ ਐਂਟਰੀ ਬੰਦ ਹੋ ਗਈ ਹੈ। ਦਰਅਸਲ ਕੋਰੋਨਾ ਦੇ ਵਧਦੇ ਮਾਮਲਿਾਂ ਨੂੰ ਲੈ ਕੇ ਇਹ ਸਖਤ ਫੈਸਲਾ ਲਿਆ ਗਿਆ। ਦੇਸ਼ 'ਚ ਕੋਵਿਡ-19 ਦੀ ਸਥਿਤੀ ਦੇ ਮੱਦੇਨਜ਼ਰ ਤੇ ਜ਼ਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਦੇ ਦਫ਼ਤਰ ਵੱਲੋਂ OM ਨੰਬਰ ਕੋਵਿਡ-19/11414-11

NRI Post Desk · 1785 ਦਿਨ ਪਹਿਲਾਂ · ਅੱਪਡੇਟ 1785 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਟਾਰੀ ਵਿਖੇ Retreat ceremony 'ਚ ਲੋਕਾਂ ਦੀ ਐਂਟਰੀ ਬੰਦ, ਇਹ ਹੈ ਕਾਰਨ...
📷 NRI Post Desk

ਨਿਊਜ਼ ਡੈਸਕ (ਜਸਕਮਲ) : ਅਟਾਰੀ ਕੌਮਾਂਤਰੀ ਸਰਹੱਦ 'ਤੇ ਹੁਣ ਸੈਲਾਨੀਆਂ ਦਾ ਜੋਸ਼ ਨਹੀਂ ਦਿਸੇਗਾ। ਰਿਟ੍ਰੀਟ ਸੈਰੇਮਨੀ 'ਚ ਲੋਕਾਂ ਦੀ ਐਂਟਰੀ ਬੰਦ ਹੋ ਗਈ ਹੈ। ਦਰਅਸਲ ਕੋਰੋਨਾ ਦੇ ਵਧਦੇ ਮਾਮਲਿਾਂ ਨੂੰ ਲੈ ਕੇ ਇਹ ਸਖਤ ਫੈਸਲਾ ਲਿਆ ਗਿਆ। ਦੇਸ਼ 'ਚ ਕੋਵਿਡ-19 ਦੀ ਸਥਿਤੀ ਦੇ ਮੱਦੇਨਜ਼ਰ ਤੇ ਜ਼ਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਦੇ ਦਫ਼ਤਰ ਵੱਲੋਂ OM ਨੰਬਰ ਕੋਵਿਡ-19/11414-11433, ਮਿਤੀ 04.01.2022 ਰਾਹੀਂ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਸਿਵਲ ਪਬਲਿਕ ਲਈ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਬੀਐੱਸਐੱਫ ਅਧਿਕਾਰੀਆਂ ਨੇ ਹਾਲਾਤ ਦਾ ਜਾਇਜ਼ਾ ਲਿਆ ਹੈ ਤੇ ਤੁਰੰਤ ਜੇਸੀਪੀ ਅਟਾਰੀ ਵਿਖੇ "ਰਿਟ੍ਰੀਟ ਸੈਰੇਮਨੀ" ਨੂੰ ਵੇਖਣ ਲਈ ਸੈਲਾਨੀਆਂ ਦੇ ਦਾਖਲੇ 'ਤੇ ਰੋਕ ਲਾਉਣ ਦਾ ਫੈਸਲਾ ਲਿਆ ਹੈ।

ਸੰਬੰਧਿਤ ਖ਼ਬਰਾਂ

ਪੰਜਾਬ 'ਚ ਕੋਰਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। 24 ਘੰਟਿਆਂ 'ਚ 1800 ਤੋਂ ਵੱਧ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਚਾਰ ਕੋਰਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਪੌਜ਼ੀਟੀਵਿਟੀ ਦਰ 8 ਫੀਸਦ ਦੇ ਕਰੀਬ ਪਹੁੰਚੀ ਗਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!