|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਸ਼ੌਰਟ ਵੀਡੀਓ ਐਪ ਟਿਕ ਟੌਕ ਨੇ ਅਦਾਲਤ 'ਚ ਦਾਇਰ ਕੀਤੀ ਪਟੀਸ਼ਨ

ਅਮਰੀਕਾ (ਐਨ .ਆਰ .ਆਈ ਮੀਡਿਆ ):ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਜੋ ਬਾਇਡਨ ਨੇ ਡੌਨਾਲਡ ਟਰੰਪ ਨੂੰ ਵੱਡੀ ਮਾਤ ਦਿੱਤੀ।ਤੇ ਹੁਣ ਡੋਨਾਲਡ ਟਰੰਪ ਨੂੰ TIKTOK ਦੇ ਵਲੋਂ ਇਕ ਵੱਡਾ ਝੱਟਕਾ ਮਿਲਿਆ ਹੈ, ਚੋਣਾਂ ਹਾਰਨ ਮਗਰੋਂ ਡੌਨਾਲਡ ਟਰੰਪ ਖਿਲਾਫ Tik Tok ਨੇ ਇਕ ਮੁਕੱਦਮਾ ਠੋਕਿਆ ਹੈ ,ਦਰਅਸਲ ਸ਼ੌਰਟ ਵੀਡੀਓ ਐਪ ਟਿਕ ਟੌਕ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਤੋਂ ਪਹਿਲ

NRI Post Desk · 2206 ਦਿਨ ਪਹਿਲਾਂ · ਅੱਪਡੇਟ 2206 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅਮਰੀਕਾ (ਐਨ .ਆਰ .ਆਈ ਮੀਡਿਆ ):ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਜੋ ਬਾਇਡਨ ਨੇ ਡੌਨਾਲਡ ਟਰੰਪ ਨੂੰ ਵੱਡੀ ਮਾਤ ਦਿੱਤੀ।ਤੇ ਹੁਣ ਡੋਨਾਲਡ ਟਰੰਪ ਨੂੰ TIKTOK ਦੇ ਵਲੋਂ ਇਕ ਵੱਡਾ ਝੱਟਕਾ ਮਿਲਿਆ ਹੈ, ਚੋਣਾਂ ਹਾਰਨ ਮਗਰੋਂ ਡੌਨਾਲਡ ਟਰੰਪ ਖਿਲਾਫ Tik Tok ਨੇ ਇਕ ਮੁਕੱਦਮਾ ਠੋਕਿਆ ਹੈ ,ਦਰਅਸਲ ਸ਼ੌਰਟ ਵੀਡੀਓ ਐਪ ਟਿਕ ਟੌਕ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ ਪੈਂਸਿਲਵੇਨੀਆ 'ਚ ਇਕ ਸੰਘੀ ਜੱਜ ਨੇ ਸਰਕਾਰ ਦੀਆਂ ਉਨ੍ਹਾਂ ਪਾਬੰਦੀਆਂ ਨੂੰ ਰੋਕ ਦਿੱਤਾ ਸੀ, ਜੋ 12 ਨਵੰਬਰ ਤੋਂ ਪ੍ਰਭਾਵੀ ਰੂਪ ਤੋਂ ਇਸ ਐਪ ਨੂੰ ਬੰਦ ਕਰ ਦਿੰਦੀਆਂ। ਇਹ ਹੁਕਮ ਉਸ ਕੇਸ ਤੋਂ ਬਾਅਦ ਆਇਆ ਹੈ ਕਿ ਜੋ ਟਿਕਟੌਕ ਬਣਾਉਣ ਵਾਲਿਆਂ ਨੇ ਇਸ ਪਾਬੰਦੀ ਖਿਲਾਫ ਲਾਇਆ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!