|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲਾਈਵ ਰਿਪੋਰਟਿੰਗ ਦੌਰਾਨ ਹੋਇਆ ਕੁਝ ਅਜਿਹਾ ਕਿ ਹੱਸ-ਹੱਸ ਦੂਹਰੇ ਹੋਏ ਐਂਕਰ

ਮੀਡੀਆ ਡੈਸਕ: ਗ੍ਰੀਸ ‘ਚ ਲਾਈਵ ਟੀਵੀ ਦੌਰਾਨ ਰਿਪੋਰਟਰ ਨਾਲ ਕੁਝ ਅਜਿਹਾ ਹੋਇਆ ਜਿਸ ਨੂੰ ਵੇਖ ਕੇ ਐਂਕਰ ਵੀ ਹੱਸ-ਹੱਸ ਕੇ ਦੂਹਰੇ ਹੋ ਗਏ। ਅਸਲ ‘ਚ ਲਾਈਵ ਰਿਪੋਰਟਟਿੰਗ ਦੌਰਾਨ ਰਿਪੋਰਟਰ ਪਿੱਛੇ ਸੂਰ ਪੈ ਗਿਆ। ਉਧਰ ਸਟੂਡੀਓ ‘ਚ ਖੜ੍ਹੇ ਐਂਕਰਸ ਹੱਸ-ਹੱਸ ਕਮਲੇ ਹੋ ਗਏ। ਇਹ ਘਟਨਾ ਇੱਕ ਨਿਊਜ਼ ਦੇ ਮਾਰਨਿੰਗ ਸ਼ੋਅ ‘ਚ ਲਾਸੋਜ ਮੈਂਟੀਕੋਸ ਕਿਨੇਟਾ ਨਾਲ ਇਹ ਘਟਨਾ ਹੋਈ। ਉਹ ਫਲੱਡ ਡੈਮੇਜ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ: ਗ੍ਰੀਸ ‘ਚ ਲਾਈਵ ਟੀਵੀ ਦੌਰਾਨ ਰਿਪੋਰਟਰ ਨਾਲ ਕੁਝ ਅਜਿਹਾ ਹੋਇਆ ਜਿਸ ਨੂੰ ਵੇਖ ਕੇ ਐਂਕਰ ਵੀ ਹੱਸ-ਹੱਸ ਕੇ ਦੂਹਰੇ ਹੋ ਗਏ। ਅਸਲ ‘ਚ ਲਾਈਵ ਰਿਪੋਰਟਟਿੰਗ ਦੌਰਾਨ ਰਿਪੋਰਟਰ ਪਿੱਛੇ ਸੂਰ ਪੈ ਗਿਆ। ਉਧਰ ਸਟੂਡੀਓ ‘ਚ ਖੜ੍ਹੇ ਐਂਕਰਸ ਹੱਸ-ਹੱਸ ਕਮਲੇ ਹੋ ਗਏ। ਇਹ ਘਟਨਾ ਇੱਕ ਨਿਊਜ਼ ਦੇ ਮਾਰਨਿੰਗ ਸ਼ੋਅ ‘ਚ ਲਾਸੋਜ ਮੈਂਟੀਕੋਸ ਕਿਨੇਟਾ ਨਾਲ ਇਹ ਘਟਨਾ ਹੋਈ। ਉਹ ਫਲੱਡ ਡੈਮੇਜ ਬਾਰੇ ਰਿਪੋਰਟ ਕਰਨ ਕਿਨੇਟਾ ਸ਼ਹਿਰ ਗਿਆ ਸੀ।

ਸੀਐਨਐਨ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਲਾਈਵ ਟੀਵੀ ਦੌਰਾਨ ਇੱਕ ਸੂਰ ਰਿਪੋਰਟ ਕੋਲ ਆਇਆ ਤੇ ਉਸ ਨੂੰ ਧੱਕਾ ਦੇਣ ਲੱਗਿਆ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਰਿਪੋਰਟਰ ਕੈਮਰੇ ਸਾਹਮਣੇ ਰਿਪੋਰਟਿੰਗ ਕਰਦਾ ਹੈ ਤਾਂ ਉੱਥੇ ਇੱਕ ਸੂਰ ਆ ਜਾਂਦਾ ਹੈ ਜਿਸ ਤੋਂ ਡਰ ਕੇ ਰਿਪੋਰਟਰ ਇਧਰ-ਉਧਰ ਭੱਜਣ ਲੱਗ ਜਾਂਦਾ ਹੈ।

ਸੰਬੰਧਿਤ ਖ਼ਬਰਾਂ

ਇਹ ਸਭ ਵੇਖ ਐਂਕਰ ਹੱਸਣ ਲੱਗ ਜਾਂਦੇ ਹਨ। ਟਵਿਟਰ ‘ਤੇ ਇਸ ਵੀਡੀਓ ਨੂੰ 26 ਨਵੰਬਰ ਨੂੰ ਸ਼ੇਅਰ ਕੀਤਾ ਗਿਆ ਸੀ ਜਿਸ ਨੂੰ ਇੱਕ ਲੱਖ ਤੋਂ ਜ਼ਿਆਦ ਵਿਊਜ਼ ਮਿਲ ਚੁੱਕੇ ਹਨ ਤੇ ਨਾਲ ਹੀ 1.5 ਹਜ਼ਾਰ ਲਾਈਕਸ ਤੇ 600 ਤੋਂ ਜ਼ਿਆਦਾ ਰਿ-ਟਵੀਟ ਮਿਲ ਚੁੱਕੇ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!