|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਟਾਈਮ ਮੈਗਜ਼ੀਨ 'ਤੇ ਖੁੱਦ ਨੂੰ 'ਡਿਵਾਈਡਰ ਇਨ ਚੀਫ਼' ਦੱਸੇ ਜਾਣ ਲਈ ਪੀਐਮ ਮੋਦੀ ਦਾ ਜਵਾਬ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਟਾਈਮ ਮੈਗਜ਼ੀਨ ਦੀ ਕਵਰ ਸਟੋਰੀ ਵਿੱਚ ਪੀਐਮ ਮੋਦੀ ਨੂੰ 'ਡਿਵਾਈਡਰ ਇਨ ਚੀਫ਼' ਲਿਖੇ ਜਾਣ ਦਾ ਮਾਮਲਾ ਭੱਖ਼ਦਾ ਜਾ ਰਿਹਾ ਹੈ। ਲੋਕਾ ਚੋਣਾਂ ਦੇ ਆਖ਼ਰੀ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਇਸ ਉੱਤੇ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ 'ਟਾਈਮ ਮੈਗਜ਼ੀਨ ਵਿਦੇਸ਼ੀ ਹੈ, ਲੇਖਕ ਖੁਦ ਕਹਿ ਚੁੱਕਾ ਹੈ ਕਿ ਉਹ ਪਾਕਿਸਤਾਨ ਦੇ ਇੱਕ ਸਿਆਸੀ ਪਰਿਵਾਰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਟਾਈਮ ਮੈਗਜ਼ੀਨ ਦੀ ਕਵਰ ਸਟੋਰੀ ਵਿੱਚ ਪੀਐਮ ਮੋਦੀ ਨੂੰ 'ਡਿਵਾਈਡਰ ਇਨ ਚੀਫ਼' ਲਿਖੇ ਜਾਣ ਦਾ ਮਾਮਲਾ ਭੱਖ਼ਦਾ ਜਾ ਰਿਹਾ ਹੈ। ਲੋਕਾ ਚੋਣਾਂ ਦੇ ਆਖ਼ਰੀ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਇਸ ਉੱਤੇ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ 'ਟਾਈਮ ਮੈਗਜ਼ੀਨ ਵਿਦੇਸ਼ੀ ਹੈ, ਲੇਖਕ ਖੁਦ ਕਹਿ ਚੁੱਕਾ ਹੈ ਕਿ ਉਹ ਪਾਕਿਸਤਾਨ ਦੇ ਇੱਕ ਸਿਆਸੀ ਪਰਿਵਾਰ ਤੋਂ ਸਬੰਧਤ ਹੈ।' ਜ਼ਿਕਰਯੋਗ ਹੈ ਕਿ ਟਾਈਮ ਮੈਗਜ਼ੀਨ ਉੱਤੇ ਪੀਐਮ ਮੋਦੀ ਦੀ 'ਡਿਵਾਈਡਰ ਇਨ ਚੀਫ਼' ਵਾਲੀ ਕਵਰ ਸਟੋਰੀ ਆਤਿਸ਼ ਤਾਸ਼ੀਰ ਨੇ ਕੀਤੀ ਸੀ ਜਿਸ 'ਚ ਕਿਹਾ ਗਿਆ ਸੀ ਕਿ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਪਹਿਲਾਂ ਤੋਂ ਕਾਫੀ ਵੰਡਿਆ ਗਿਆ ਹੈ।

ਸੰਬੰਧਿਤ ਖ਼ਬਰਾਂ

ਇਸ ਲੇਖ ਵਿੱਚ ਆਤਿਸ਼ ਨੇ ਹਜ਼ੂਮੀ ਹੱਤਿਆ, ਯੋਗੀ ਅਦਿਆਨਾਥ ਨੂੰ ਯੂਪੀ ਦਾ ਸੀਐਮ ਬਣਾਉਣਾ ਅਤੇ ਮਾਲੇਗਾਊਂ ਬਲਾਸਟ ਮਾਮਲੇ ਵਿੱਚ ਸਾਧਵੀ ਪ੍ਰਗਿਆ ਠਾਕੁਰ ਦੀ ਭੂਮਿਕਾ ਦਾ ਜ਼ਿਕਰ ਕੀਤਾ ਸੀ। ਟਾਈਮ ਮੈਗਜ਼ੀਨ ਪੀਐਮ ਮੋਦੀ ਉੱਤੇ ਪਹਿਲਾ ਵੀ ਇੱਕ ਸਟੋਰੀ ਕਰ ਚੁੱਕਾ ਹੈ ਜਿਸ ਦਾ ਟਾਇਟਲ ਸੀ, 'ਮੋਦੀ ਇਜ਼ ਇੰਡਿਆਜ਼ ਬੇਸਟ ਹੋਪ ਫ਼ਾਰ ਇਕਨੋਮਿਕ ਰਿਫਾਰਮ'।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!