|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਈਵੀਐੱਮ ’ਚ ਖ਼ਰਾਬੀ ਹੋਣ ਕਰਕੇ ਪੋਲਿੰਗ ਹੋਈ ਲੇਟ; ਲੋਕ ਡਾਹਢੇ ਪਰੇਸ਼ਾਨ

ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੇਸ਼ੱਕ ਚੋਣ ਕਮਿਸ਼ਨ ਵੱਲੋਂ ਵੋਟਾਂ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਛੇ ਵਜੇ ਤੱਕ ਤੈਅ ਕੀਤਾ ਗਿਆ ਹੈ ਪਰ ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿਖੇ ਬੂਥ ਨੰਬਰ ਸਤਾਈ ਵਾਰਡ ਨੰਬਰ ਇਕ ਵਿਚ ਈਵੀਐੱਮ ਮਸ਼ੀਨ ਵਿਚ ਖਰਾਬੀ ਹੋਣ ਕਰਕੇ ਮਿੱਥੇ ਸਮੇਂ ਤੇ ਵੋਟ ਪਵਾਉਣ ਦਾ ਕਾਰਜ ਨੇਪਰੇ ਨਹੀਂ ਚੜ੍ਹ ਸਕਿਆ।ਇਸ ਕਰਕੇ ਲੋਕਾ

NRI Post Desk · 1740 ਦਿਨ ਪਹਿਲਾਂ · ਅੱਪਡੇਟ 1740 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਈਵੀਐੱਮ ’ਚ ਖ਼ਰਾਬੀ ਹੋਣ ਕਰਕੇ ਪੋਲਿੰਗ ਹੋਈ ਲੇਟ; ਲੋਕ ਡਾਹਢੇ ਪਰੇਸ਼ਾਨ
📷 NRI Post Desk

ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੇਸ਼ੱਕ ਚੋਣ ਕਮਿਸ਼ਨ ਵੱਲੋਂ ਵੋਟਾਂ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਛੇ ਵਜੇ ਤੱਕ ਤੈਅ ਕੀਤਾ ਗਿਆ ਹੈ ਪਰ ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿਖੇ ਬੂਥ ਨੰਬਰ ਸਤਾਈ ਵਾਰਡ ਨੰਬਰ ਇਕ ਵਿਚ ਈਵੀਐੱਮ ਮਸ਼ੀਨ ਵਿਚ ਖਰਾਬੀ ਹੋਣ ਕਰਕੇ ਮਿੱਥੇ ਸਮੇਂ ਤੇ ਵੋਟ ਪਵਾਉਣ ਦਾ ਕਾਰਜ ਨੇਪਰੇ ਨਹੀਂ ਚੜ੍ਹ ਸਕਿਆ।ਇਸ ਕਰਕੇ ਲੋਕਾਂ 'ਚ ਰੋਸ ਪਾਇਆ ਗਿਆ।

ਸੰਬੰਧਿਤ ਖ਼ਬਰਾਂ

ਅੱਜ ਸਵੇਰੇ ਸਬੰਧਤ ਵਾਰਡ ਦੇ ਨਿਵਾਸੀ ਜਦੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਬੂਥ ਨੰਬਰ 27 ’ਤੇ ਪੁੱਜੇ ਤਾਂ ਈਵੀਐੱਮ 'ਚ ਖਰਾਬੀ ਹੋਣ ਕਰਕੇ ਵੋਟਾਂ ਨਾ ਪੈ ਸਕੀਆਂ ਜਿਸ ਕਰਕੇ ਕੁਝ ਵੋਟਰ ਨਿਰਾਸ਼ ਹੋ ਕੇ ਵਾਪਸ ਚਲੇ ਗਏ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!