|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

Poonam Pandey ਨੇ ਭਾਰਤ-ਪਾਕਿ ਐਡ ਵਿਵਾਦ 'ਤੇ ਪਾਕਿਸਤਾਨ ਨੂੰ ਦਿਤਾ 18+ ਜਵਾਬ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਅਡਲਟ ਮਾਡਲ ਪੂਨਮ ਪਾਂਡੇ ਨੇ ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਹਨ। ਦੱਸ ਦਈਏ ਕਿ, ਪੂਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਅਜਿਹੀ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਭਾਰਤ ਅਤੇ ਪਾਕਿਸਤਾਨ ਮੈਚ ਨੂੰ ਲੈ ਕੇ ਚੱਲ ਰਹੀ ਐਡ ਵਾਰ ਵਿਚ ਪਾਕਿਸਤਾਨ 'ਤੇ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਅਡਲਟ ਮਾਡਲ ਪੂਨਮ ਪਾਂਡੇ ਨੇ ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਹਨ। ਦੱਸ ਦਈਏ ਕਿ, ਪੂਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਅਜਿਹੀ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਭਾਰਤ ਅਤੇ ਪਾਕਿਸਤਾਨ ਮੈਚ ਨੂੰ ਲੈ ਕੇ ਚੱਲ ਰਹੀ ਐਡ ਵਾਰ ਵਿਚ ਪਾਕਿਸਤਾਨ 'ਤੇ ਤਾਅਨਾ ਮਾਰਦੀ ਹੋਈ ਨਜ਼ਰ ਆ ਰਹੀ ਹੈ। ਦਸਣਯੋਗ ਹੈ ਕਿ ਪਾਕਿਸਤਾਨ ਨੇ ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਲੈ ਕੇ ਇਕ ਐਡ ਬਣਾਈ ਸੀ, ਜਿਸ ਵਿਚ ਟੀਮ ਇੰਡੀਆ ਦਾ ਮਜ਼ਾਕ ਉਡਾਇਆ ਗਿਆ ਸੀ। ਪੂਨਮ ਨੇ ਹੁਣ ਉਸੇ ਐਡ ਨੂੰ ਲੈ ਕੇ ਆਪਣੀ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

ਸੰਬੰਧਿਤ ਖ਼ਬਰਾਂ

ਖਾਸ ਗੱਲ ਇਹ ਹੈ ਕਿ ਵੀਡੀਓ ਦੌਰਾਨ ਪੂਨਮ ਆਪਣੇ ਅੰਦਰੂਨੀ ਕੱਪੜੇ ਉਤਾਰਦੀ ਹੋਈ ਪਾਕਿਸਤਾਨੀ ਫੈਨਜ਼ ਨੂੰ ਚਿੜ੍ਹਾਉਂਦੇ ਹੋਏ ਦਿਸ ਰਹੀ ਹੈ। ਵੀਡੀਓ ਵਿਚ ਉਹ ਕਹਿੰਦੀ ਹੈ, ''ਮੈਂ ਕੱਲ ਆਪਣੇ ਵ੍ਹਟਸਐਪ 'ਤੇ ਇਸ ਪਾਕਿਸਤਾਨੀ ਐਡ ਨੂੰ ਦੇਖਿਆ, ਜਿਸ ਵਿਚ ਸਾਡੇ ਇਕ ਯੋਧਾ ਦਾ ਮਜ਼ਾਕ ਉਡਾਇਆ ਗਿਆ ਹੈ।

'' ਪੂਨਮ ਇਸ ਤੋਂ ਬਾਅਦ ਆਪਣੇ ਅੰਦਰੂਨੀ ਕੱਪੜੇ ਲਾਹੁੰਦੀ ਹੈ ਤੇ ਕਹਿੰਦੀ ਹੈ ਕਿ ਕਿ ਤੁਸੀਂ ਇਕ ਨਹੀਂ ਸਗੋਂ 2 ਕੱਪਾਂ ਵਿਚ ਚਾਹ ਪੀਓ। ਪੂਨਮ ਦੀ ਵੀਡੀਓ ਨੂੰ 24 ਘੰਟਿਆਂ ਦੇ ਅੰਦਰ ਹੀ 12 ਲੱਖ ਤੋਂ ਵੱਧ ਵਿਊ ਮਿਲੇ। ਜ਼ਿਕਰਯੋਗ ਹੈ ਕਿ ਕਦੇ ਟੀਮ ਇੰਡੀਆ ਦੀ ਜਿੱਤ 'ਤੇ ਨਗਨ ਹੋਣ ਦੀ ਗੱਲ ਕਹਿਣ ਵਾਲੀ ਪੂਨਮ ਹੁਣ ਆਪਣੀ ਐਪ 'ਤੇ ਕਾਫੀ ਹੱਦਾਂ ਪਾਰ ਕਰ ਚੁੱਕੀ ਹੈ। ਕਈ ਲੋਕ ਤਾਂ ਉਸ ਦੀ ਤੁਲਨਾ ਪੋਰਨ ਵੀਡੀਓਜ਼ ਦੀ ਅਭਿਨੇਤਰੀ ਰਹੀ ਸੰਨੀ ਲਿਓਨ ਨਾਲ ਵੀ ਕਰਦੇ ਦਿਸ ਰਹੇ ਹਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!