|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਪੋਪ ਵੱਲੋਂ ਅਮਰੀਕੀ ਜਮਹੂਰੀਅਤ ਦੀ ਰੱਖਿਆ ਦੀ ਅਪੀਲ

ਵੈਟੀਕਨ ਸਿਟੀ(ਦੇਵ ਇੰਦਰਜੀਤ)- ਅਮਰੀਕਾ ਵਿੱਚ ਭੀੜ ਵੱਲੋਂ ਕੀਤੇ ਹਮਲੇ ਸਬੰਧੀ ਪੋਪ ਫਰਾਂਸਿਸ ਨੇ ਅੱਜ ਅਮਰੀਕੀ ਨਾਗਰਿਕਾਂ ਨੂੰ ਹਿੰਸਾ ਰੋਕਣ, ਸੁਲ੍ਹਾ-ਸਫ਼ਾਈ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਕਾਂ ਨੇ ਕੈਪੀਟਲ ਇਮਾਰਤ ’ਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਪੰਜ ਵਿਅਕਤੀਆਂ ਮਾਰੇ ਗਏ। ਉਨ੍ਹਾਂ ਨੇ ਆਪਣੇ ਐਤਵ

NRI Post Desk · 2144 ਦਿਨ ਪਹਿਲਾਂ · ਅੱਪਡੇਟ 2144 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੋਪ ਵੱਲੋਂ ਅਮਰੀਕੀ ਜਮਹੂਰੀਅਤ ਦੀ ਰੱਖਿਆ ਦੀ ਅਪੀਲ
📷 NRI Post Desk

ਵੈਟੀਕਨ ਸਿਟੀ(ਦੇਵ ਇੰਦਰਜੀਤ)- ਅਮਰੀਕਾ ਵਿੱਚ ਭੀੜ ਵੱਲੋਂ ਕੀਤੇ ਹਮਲੇ ਸਬੰਧੀ ਪੋਪ ਫਰਾਂਸਿਸ ਨੇ ਅੱਜ ਅਮਰੀਕੀ ਨਾਗਰਿਕਾਂ ਨੂੰ ਹਿੰਸਾ ਰੋਕਣ, ਸੁਲ੍ਹਾ-ਸਫ਼ਾਈ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਕਾਂ ਨੇ ਕੈਪੀਟਲ ਇਮਾਰਤ ’ਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਪੰਜ ਵਿਅਕਤੀਆਂ ਮਾਰੇ ਗਏ। ਉਨ੍ਹਾਂ ਨੇ ਆਪਣੇ ਐਤਵਾਰਤਾ ਸੰਬੋਧਨ ਵਿੱਚ ਕਿਹਾ, ‘‘ਮੈਂ ਮੁੜ ਦੁਹਰਾਉਂਦਾ ਹਾਂ ਕਿ ਹਿੰਸਾ ਹਮੇਸ਼ਾ ਆਤਮਘਾਤੀ ਹੁੰਦੀ ਹੈ। ਹਿੰਸਾ ’ਚੋਂ ਕੁੱਝ ਵੀ ਨਹੀਂ ਨਿਕਲਦਾ ਅਤੇ ਸਭ ਕੁੱਝ ਖ਼ਤਮ ਹੋ ਜਾਂਦਾ ਹੈ।’’

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!