|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਿਕਨੀ ਮਾਡਲ ਦੀ ਤਸਵੀਰ ਨੂੰ LIKE ਕਰ ਵਿਵਾਦ 'ਚ ਘਿਰੇ ਪੋਪ ਫ੍ਰਾਂਸਿਸ

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਪੋਪ ਫ੍ਰਾਂਸਿਸ ਨੇ ਇੱਕ ਬਿਕਨੀ ਮਾਡਲ ਨਤਾਲੀਆ ਗੈਰੀਬੋਟੋ ਦੀ ਤਸਵੀਰ ਨੂੰ ਲਾਈਕ ਕਰ ਦਿੱਤਾ ਸੀ ਜਿਸ ਤੋਂ ਬਾਅਦ ਪੋਪ ਚਰਚਾ ਵਿੱਚ ਬਣੇ ਹੋਏ ਹਨ। ਤਸਵੀਰ ਲਾਈਕ ਕਰਨ ਦੀ ਘਟਨਾ ਪੋਪ ਫ੍ਰਾਂਸਿਸ ਦੇ ਅਧਿਕਾਰਕ ਇੰਸਟਾਗ੍ਰਾਮ ਅਕਾਉਂਟ ਤੋਂ ਹੋਈ ਹੈ।

NRI Post Desk · 2199 ਦਿਨ ਪਹਿਲਾਂ · ਅੱਪਡੇਟ 2199 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਿਕਨੀ ਮਾਡਲ ਦੀ ਤਸਵੀਰ ਨੂੰ LIKE ਕਰ ਵਿਵਾਦ 'ਚ ਘਿਰੇ ਪੋਪ ਫ੍ਰਾਂਸਿਸ
📷 NRI Post Desk

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਪੋਪ ਫ੍ਰਾਂਸਿਸ ਨੇ ਇੱਕ ਬਿਕਨੀ ਮਾਡਲ ਨਤਾਲੀਆ ਗੈਰੀਬੋਟੋ ਦੀ ਤਸਵੀਰ ਨੂੰ ਲਾਈਕ ਕਰ ਦਿੱਤਾ ਸੀ ਜਿਸ ਤੋਂ ਬਾਅਦ ਪੋਪ ਚਰਚਾ ਵਿੱਚ ਬਣੇ ਹੋਏ ਹਨ। ਤਸਵੀਰ ਲਾਈਕ ਕਰਨ ਦੀ ਘਟਨਾ ਪੋਪ ਫ੍ਰਾਂਸਿਸ ਦੇ ਅਧਿਕਾਰਕ ਇੰਸਟਾਗ੍ਰਾਮ ਅਕਾਉਂਟ ਤੋਂ ਹੋਈ ਹੈ।

ਸੰਬੰਧਿਤ ਖ਼ਬਰਾਂ

ਬਾਰਸਟੂਲ ਸਪੋਰਟਸ ਨਾਂਅ ਦੇ ਸੋਸ਼ਲ ਮੀਡੀਆ ਯੂਜਰ ਨੇ ਪੋਪ ਫ੍ਰਾਂਸਿਸ ਦੀ ਇਸ ਆਨਲਾਈਨ ਹਰਕਤ ਨੂੰ ਨਾ ਸਿਰਫ਼ ਫੜਿਆ ਸਗੋਂ ਆਪਣੀ ਸਕ੍ਰੀਨ ਰਿਕਾਰਡਿੰਗ ਵੀ ਸ਼ੇਅਰ ਕੀਤੀ। ਸਕ੍ਰੀਨ ਰਿਕਾਰਡਿੰਗ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੋਪ ਫ੍ਰਾਂਸਿਸ ਦੇ ਅਧਿਕਾਰਕ ਇੰਸਟਾਗ੍ਰਾਮ ਹੈਂਡਲ ਫ੍ਰਾਂਸਿਸਕਸ ਨੇ ਬਿਕਨੀ ਮਾਡਲ ਨਤਾਲਿਆ ਗੈਰੀਬੋਟੋ ਦੀ ਤਸਵੀਰ ਲਾਈਕ ਕੀਤੀ ਹੈ।ਜਿਸ ਤਸਵੀਰ ਨੂੰ ਪੋਪ ਫ੍ਰਾਂਸਿਸ ਨੇ ਲਾਈਕ ਕੀਤਾ ਹੈ ਉਸ ਵਿੱਚ ਨਤਾਲਿਆ ਨੇ ਡਰੈੱਸ ਪਾਈ ਹੋਈ ਹੈ।

ਇਸ ਡਰੈੱਸ ਵਿੱਚ ਉਹ ਕਿਸੇ ਕੈਥੋਲਿਕ ਸਕੂਲ ਦੀ ਕੁੜੀ ਲੱਗ ਰਹੀ ਹੈ।ਜਦੋਂ ਨਤਾਲਿਆ ਤੋਂ ਪੋਪ ਫ੍ਰਾਂਸਿਸ ਵੱਲੋਂ ਉਨ੍ਹਾਂ ਦੀ ਤਸਵੀਰ ਨੂੰ ਲਾਈਕ ਕੀਤੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਖੁਸ਼ ਹੁੰਦੇ ਹੋਏ, ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ, 'ਮੈਂ ਹੁਣ ਘੱਟੋ-ਘੱਟ ਸਵਰਗ ਤਾਂ ਜਾ ਰਹੀ ਹਾਂ।'

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!