|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਚੀਨ ਤੋਂ ਦਾਨ ’ਚ ਮਿਲੇ ਪੰਜ ਲੱਖ ਟਿਕਿਆ ਤੋਂ ਬਾਅਦ,ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲਗਵਾਈ ਚਾਈਨੀਜ਼ ਕੋਰੋਨਾ ਵੈਕਸੀਨ

ਪਾਕਿਸਤਾਨ,(ਦੇਵ ਇੰਦਰਜੀਤ) :ਸਿਨੋਫਰਮ ਵੈਕਸੀਨ ਦੀ ਦੂਸਰੀ ਖੇਪ ਪਾਕਿਸਤਾਨ ਦੇ ਸਿਹਤ ਅਧਿਕਾਰੀਆਂ ਨੇ ਰਾਵਲਪਿੰਡੀ ਨੇ ਨੂਰ ਖ਼ਾਨ ਏਅਰਬੇਸ ’ਚ ਪ੍ਰਾਪਤ ਕੀਤੀ।ਦੇਸ਼ ’ਚ ਵਰਤਮਾਨ ’ਚ ਉਪਲੱਬਧ ਇਹ ਇਕਮਾਤਰ ਟੀਕਾ ਹੈ। ਇਸ ਤੋਂ ਪਹਿਲਾਂ, ਚੀਨ ਨੇ 1 ਫਰਵਰੀ ਨੂੰ ਸਿਨੋਫਾਰਮ ਦੀ 500,000 ਖੁਰਾਕ ਪਾਕਿਸਤਾਨ ਦਾਨ ਕੀਤੀਆਂ ਸੀ।ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀਰਵਾਰ ਨੂੰ

NRI Post Desk · 2078 ਦਿਨ ਪਹਿਲਾਂ · ਅੱਪਡੇਟ 2078 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਚੀਨ ਤੋਂ ਦਾਨ ’ਚ ਮਿਲੇ ਪੰਜ ਲੱਖ ਟਿਕਿਆ ਤੋਂ ਬਾਅਦ,ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲਗਵਾਈ ਚਾਈਨੀਜ਼ ਕੋਰੋਨਾ ਵੈਕਸੀਨ
📷 NRI Post Desk

ਪਾਕਿਸਤਾਨ,(ਦੇਵ ਇੰਦਰਜੀਤ) :ਸਿਨੋਫਰਮ ਵੈਕਸੀਨ ਦੀ ਦੂਸਰੀ ਖੇਪ ਪਾਕਿਸਤਾਨ ਦੇ ਸਿਹਤ ਅਧਿਕਾਰੀਆਂ ਨੇ ਰਾਵਲਪਿੰਡੀ ਨੇ ਨੂਰ ਖ਼ਾਨ ਏਅਰਬੇਸ ’ਚ ਪ੍ਰਾਪਤ ਕੀਤੀ।ਦੇਸ਼ ’ਚ ਵਰਤਮਾਨ ’ਚ ਉਪਲੱਬਧ ਇਹ ਇਕਮਾਤਰ ਟੀਕਾ ਹੈ। ਇਸ ਤੋਂ ਪਹਿਲਾਂ, ਚੀਨ ਨੇ 1 ਫਰਵਰੀ ਨੂੰ ਸਿਨੋਫਾਰਮ ਦੀ 500,000 ਖੁਰਾਕ ਪਾਕਿਸਤਾਨ ਦਾਨ ਕੀਤੀਆਂ ਸੀ।ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀਰਵਾਰ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ। ਇਸ ਨਾਲ ਦੇਸ਼ ’ਚ ਇਕ ਦਿਨ ਬਾਅਦ ਟੀਕਾਕਰਨ ਮੁਹਿੰਮ ਸ਼ੁਰੂ ਹੋਈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਆਰਿਫ ਅਲਵੀ ਵੀ ਵੈਕਸੀਨ ਲਗਵਾ ਚੁੱਕੇ ਹਨ।

ਸੰਬੰਧਿਤ ਖ਼ਬਰਾਂ

ਪਾਕਿਸਤਾਨ ’ਚ ਹੁਣ ਤਕ 615,810 ਮਾਮਲੇ ਸਾਹਮਣੇ ਆ ਗਏ ਹਨ। ਇਥੇ 10 ਮਾਰਚ ਨੂੰ ਆਮ ਜਨਤਾ ਦਾ ਟੀਕਾਕਰਨ ਸ਼ੁਰੂ ਹੋਇਆ। 60 ਸਾਲ ਦੇ ਉਪਰ ਦੇ ਲੋਕਾਂ ਦਾ ਟੀਕਾਕਰਨ ਹੋ ਰਿਹਾ ਹੈ।

ਫਰਵਰੀ ਦੀ ਸ਼ੁਰੂਆਤ ’ਚ ਸਿਹਤ ਕਰਮਚਾਰੀਆਂ ਨੂੰ ਟੀਕਾਕਰਨ ਸ਼ੁਰੂ ਹੋਇਆ ਸੀ। ਅਲ ਜਜ਼ੀਰਾ ਅਨੁਸਾਰ ਪਾਕਿਸਤਾਨ ’ਚ ਟੀਕਾਕਰਨ ਦੀ ਰਫ਼ਤਾਰ ਹੋਲੀ ਰਹੀ ਹੈ। ਲੋਕ ਟੀਕਾ ਲਗਵਾਉਣ ਤੋਂ ਕਤਰਾ ਰਹੇ ਹਨ। ਅਧਿਕਾਰੀਆਂ ਅਨੁਸਾਰ ਪਾਕਿਸਤਾਨ ਨੂੰ ਇਸ ਮਹੀਨੇ ਏਸਟ੍ਰਾਜੇਨੇਕਾ ਦੇ 2.8 ਮਿਲੀਅਨ ਡੋਜ਼ ਮਿਲਣ ਵਾਲਾ ਹੈ। ਗਾਵੀ ਫਾਊਂਡੇਸ਼ਨ ਇਹ ਵੈਕਸੀਨ ਮੁਹੱਈਆ ਕਰਵਾਉਣ ਵਾਲਾ ਹੈ। ਸਿਨੋਫਰਮ ਤੇ ਏਸਟ੍ਰਾਜੇਨੇਕਾਕੇ ਤੋਂ ਇਲਾਵਾ, ਪਾਕਿਸਤਾਨ ਨੇ ਰੂਸ ਦੇ ਸਪੁਤਨਿਕ ਤੇ ਚੀਨ ਦੇ ਕੈਨਸੀਨੋ ਬਾਓਲਾਜਿਕਸ ਇੰਕ ਦੇ ਟੀਕੇ ਨੂੰ ਆਪਾਤਕਾਲੀਨ ਇਸਤੇਮਾਲ ਲਈ ਮਨਜ਼ੂਰੀ ਦੇ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!