|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੇਸ਼ ਦੇ ਪ੍ਰਧਾਨਮੰਤਰੀ ਦਾ ਕਿਸਾਨਾਂ ਦੇ ਹੱਕ ਚ ਵੱਡਾ ਐਲਾਨ

ਐਨ. ਆਰ. ਆਈ. ਮੀਡਿਆ :- ਦੇਸ਼ ਦੇ ਪ੍ਰਧਾਨਮੰਤਰੀ ਦਾ ਕਿਸਾਨਾਂ ਦੇ ਹੱਕ ਚ ਵੱਡਾ ਫੈਂਸਲਾ ਆਇਆ ਹੈ , ਪ੍ਰਧਾਨਮੰਤਰੀ ਦਾ ਕਹਿਣਾ ਹੈ ਕਿ ਇਹ ਕ਼ਾਨੂਨ ਕਿਸਾਨਾਂ ਦੇ ਹੱਕ ਚ ਨੇ , ਅਤੇ ਇਸਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ | ਖਜੂਰੀ ਵਾਰਾਨਸੀ ਪਹੁੰਚੇ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਵਿਰੋਧੀਆਂ ਤੇ ਇਸ ਮੌਕੇ ਤੇ ਨਿਸ਼ਾਨਾ ਸਾਧਿਆ, ਕਿਹਾ ਕਿ ਵਿਰੋਧੀ ਕਿਸਾਨਾਂ ਨੂੰ ਭੜਕਾਉ

NRI Post Desk · 2187 ਦਿਨ ਪਹਿਲਾਂ · ਅੱਪਡੇਟ 2187 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦੇਸ਼ ਦੇ ਪ੍ਰਧਾਨਮੰਤਰੀ ਦਾ ਕਿਸਾਨਾਂ ਦੇ ਹੱਕ ਚ ਵੱਡਾ ਐਲਾਨ
📷 NRI Post Desk

ਐਨ. ਆਰ. ਆਈ. ਮੀਡਿਆ :- ਦੇਸ਼ ਦੇ ਪ੍ਰਧਾਨਮੰਤਰੀ ਦਾ ਕਿਸਾਨਾਂ ਦੇ ਹੱਕ ਚ ਵੱਡਾ ਫੈਂਸਲਾ ਆਇਆ ਹੈ , ਪ੍ਰਧਾਨਮੰਤਰੀ ਦਾ ਕਹਿਣਾ ਹੈ ਕਿ ਇਹ ਕ਼ਾਨੂਨ ਕਿਸਾਨਾਂ ਦੇ ਹੱਕ ਚ ਨੇ , ਅਤੇ ਇਸਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ | ਖਜੂਰੀ ਵਾਰਾਨਸੀ ਪਹੁੰਚੇ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਵਿਰੋਧੀਆਂ ਤੇ ਇਸ ਮੌਕੇ ਤੇ ਨਿਸ਼ਾਨਾ ਸਾਧਿਆ, ਕਿਹਾ ਕਿ ਵਿਰੋਧੀ ਕਿਸਾਨਾਂ ਨੂੰ ਭੜਕਾਉਣ ਚ ਲੱਗੇ ਹੋਏ ਨੇ ,ਉੰਨਾ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ |

ਸੰਬੰਧਿਤ ਖ਼ਬਰਾਂ

ਉੰਨਾ ਨੇ ਛੋਟੇ ਕਿਸਾਨਾਂ ਦਾ ਜਿਕਰ ਕਰਦੇ ਹੋਏ ਕਿਹਾ ਹੈ ਕਿ ਛੋਟੇ ਕਿਸਾਨਾਂ ਨਾਲ ਧੋਖਾ ਹੁੰਦਾ ਸੀ ,ਇਹ ਕ਼ਾਨੂਨ ਉੰਨਾ ਕਿਸਾਨਾਂ ਨੂੰ ਅਪਰ ਚਕੇਗਾ, ਕਿਸਾਨਾਂ ਨੂੰ ਨਵੇਂ ਵਿਕਲਪ ਮਿਲਣਗੇ | ਧੋਕੇ ਤੋਂ ਬਚਾਉਣ ਲਈ ਤਬਦੀਲੀਆਂ ਕੀਤੀਆਂ ਨੇ , ਇਹ ਕ਼ਾਨੂਨ ਇਸ ਲਈ ਹੀ ਬਣਾਏ ਗਏ ਨੇ ਕਿ ਕਿਸਾਨਾਂ ਨੂੰ ਵਿਦੇਸ਼ ਚ ਵੀ ਜਾਣਿਆ ਜਾਵੇ, ਉੰਨਾ ਦੀ ਪਹੁੰਚ ਵਿਦੇਸ਼ ਤਕ ਹੋਵੇ , ਉਹ ਕਰਜੇ ਤੋਂ ਬਚ ਸੱਕਣ , ਅਤੇ ਆਪਣਾ ਜੀਵਨ ਖੁਸ਼ਹਾਲੀ ਨਾਲ ਬਿਤਾ ਸੱਕਣ |

ਪ੍ਧਾਨਮੰਤਰੀ ਮੋਦੀ ਨੇ ਕਿਹਾ ਕਿ ਵਿਰੋਧ ਪਹਿਲਾਂ ਵੀ ਹੁੰਦੇ ਸਨ , ਪਰ ਹੁਣ ਵਿਰੋਧ ਦੇ ਨਾਮ ਤੇ ਕਿਸਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ,ਭਵਿੱਖ ਦਾ ਡੱਰ ਦਿੱਤਾ ਜਾ ਰਿਹਾ ਹੈ , ਉੰਨਾ ਨੂੰ ਭ੍ਰਮਿਤ ਕੀਤਾ ਜਾ ਰਿਹਾ ਹੈ , ਪ੍ਰਧਾਨਮੰਤਰੀ ਵਾਰਾਨਸੀ ਪਹੁੰਚੇ ਹੋਏ ਸਨ , ਜਿਥੇ ਉਨ੍ਹਾਂ ਨੇ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ | ਉੰਨਾ ਦਾ ਕਹਿਣਾ ਸੀ ਕਿ ਇਹ ਸਭ ਕੁਝ ਇਸ ਲਈ ਕੀਤਾ ਗਿਆ ਹੈ ਤਾਂ ਜੋ ਐਮ ਐਸ ਪੀ ਦਾ ਜੋ ਧੋਖਾ ਹੋ ਰਿਹਾ ਹੈ ਉਸਨੂੰ ਰੋਕਿਆ ਜਾ ਸੱਕੇ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!