|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਯੂ.ਕੇ.

ਪ੍ਰਿੰਸ ਹੈਰੀ ਦੇ ਪੁੱਤਰ ਦਾ ਹੋਇਆ ਨਾਮਕਰਨ ਮਿਲਿਆ ਇਹ ਨਾਮ...

ਲੰਡਨ (ਵਿਕਰਮ ਸਹਿਜਪਾਲ) : ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਾਰਕਲ ਨੇ ਸੋਮਵਾਰ ਨੂੰ ਇਕ ਪੁੱਤਰ ਨੂੰ ਜਨਮ ਦਿੱਤਾ ਹੈ। ਬ੍ਰਿਟੇਨ ਦੇ ਸਭ ਤੋਂ ਛੋਟੇ ਪ੍ਰਿੰਸ ਦੀਆਂ ਤਸਵੀਰਾਂ ਅੱਜ ਸੋਸ਼ਸ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਨੰਨ੍ਹੇ ਸ਼ਾਹੀ ਮਹਿਮਾਨ ਦਾ ਨਾਮਕਰਨ ਵੀ ਕਰ ਦਿੱਤਾ ਗਿਆ। ਡਚਸ ਆਫ ਸੁਸੈਕਸ ਨੇ 6 ਮਈ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਪ੍ਰਿੰਸ ਹੈਰੀ ਤੇ ਮੇਗਨ ਦਾ ਬੇਟਾ ਕ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੰਡਨ (ਵਿਕਰਮ ਸਹਿਜਪਾਲ) : ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਾਰਕਲ ਨੇ ਸੋਮਵਾਰ ਨੂੰ ਇਕ ਪੁੱਤਰ ਨੂੰ ਜਨਮ ਦਿੱਤਾ ਹੈ। ਬ੍ਰਿਟੇਨ ਦੇ ਸਭ ਤੋਂ ਛੋਟੇ ਪ੍ਰਿੰਸ ਦੀਆਂ ਤਸਵੀਰਾਂ ਅੱਜ ਸੋਸ਼ਸ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਨੰਨ੍ਹੇ ਸ਼ਾਹੀ ਮਹਿਮਾਨ ਦਾ ਨਾਮਕਰਨ ਵੀ ਕਰ ਦਿੱਤਾ ਗਿਆ। ਡਚਸ ਆਫ ਸੁਸੈਕਸ ਨੇ 6 ਮਈ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਪ੍ਰਿੰਸ ਹੈਰੀ ਤੇ ਮੇਗਨ ਦਾ ਬੇਟਾ ਕ੍ਰਾਉਨ ਦੀ ਲਾਈਨ 'ਚ 7ਵੇਂ ਨੰਬਰ 'ਤੇ ਹੈ।

ਸੰਬੰਧਿਤ ਖ਼ਬਰਾਂ

ਡਿਊਕ ਤੇ ਡਚਸ ਆਫ ਸੁਸੈਕਸ ਦੇ ਪ੍ਰਿੰਸ ਨੂੰ 'ਆਰਚੀ ਹੈਰੀਸਨ ਮਾਊਂਟਬੈਟਨ-ਵਿੰਡਸਰ' ਨਾਂ ਦਿੱਤਾ ਗਿਆ ਹੈ। ਸ਼ਾਹੀ ਮਹਿਮਾਨ ਦੇ ਨਾਮਕਰਨ ਤੋਂ ਪਹਿਲਾਂ ਨੰਨ੍ਹੇ ਸ਼ਾਹੀ ਪ੍ਰਿੰਸ ਨੂੰ 'ਦ ਅਰਲ ਆਫ ਡੰਬਟਰਨ' ਦੇ ਨਾਂ ਦਿੱਤਾ ਗਿਆ ਸੀ। ਇਹ ਟਾਈਟਲ ਕਵੀਨ ਨੇ ਪ੍ਰਿੰਸ ਹੈਰੀ ਨੂੰ ਉਨ੍ਹਾਂ ਦੇ ਵਿਆਹ ਦੇ ਦਿਨ ਦਿੱਤਾ ਸੀ। ਇਸ ਤੋਂ ਪਹਿਲਾਂ ਪ੍ਰਿੰਸ ਹੈਰੀ ਤੇ ਮੇਗਨ ਮਰਕੇਲ ਦੇ ਬੇਟੇ ਦੇ ਨਾਮ 'ਤੇ ਸੱਟਾ ਬਜ਼ਾਰ ਵੀ ਪੂਰਾ ਗਰਮ ਸੀ।

🔔 ਯੂ.ਕੇ.
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!