|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਹੀ ਪੋਸ਼ਣ ਦੇਸ਼ ਰੋਸ਼ਣ ਵਿਸ਼ੇ ਤੇ ਨਿਬੰਧ ਮੁਕਾਬਲੇ ਵਿੱਚ ਪ੍ਰਿਆ ਅਵੱਲ

ਕਪੂਰਥਲਾ : ਹਿੰਦੂ ਕੰਨਿਆ ਕਾਲਜ ਦੇ ਐਨਐਸਐਸ ਵਿਭਾਗ ਵਲੋਂ ਸਹੀ ਪੋਸ਼ਣ, ਦੇਸ਼ ਰੋਸ਼ਨ ਵਿਸ਼ੇ ਤੇ ਨਿਬੰਧ ਲੇਖਣ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਕੁਲ 32 ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੁਕਾਬਲੇ ਵਿੱਚ ਬੀ.ਏ. ਚੌਥੇ ਸੈਮਸਟਰ ਦੀ ਵਿਦਿਆਰਥਣ ਪ੍ਰਿਆ ਨੇ ਪਹਿਲਾ, ਐਮ.ਕਾਮ ਦੂਜੇ ਸੈਮਸਟਰ ਦੀ ਹਰਦੀਪ ਕੌਰ ਅਤੇ ਬੀ.ਕਾਮ. ਛੇਵੇਂ ਸੈਮਸਟਰ ਦੀ ਦਿਵਿਆ ਜੈਨ ਨੇ ਦੂਜਾ ਅਤੇ ਐਮ.ਕਾਮ. ਦੂਜ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਹਿੰਦੂ ਕੰਨਿਆ ਕਾਲਜ ਦੇ ਐਨਐਸਐਸ ਵਿਭਾਗ ਵਲੋਂ ਸਹੀ ਪੋਸ਼ਣ, ਦੇਸ਼ ਰੋਸ਼ਨ ਵਿਸ਼ੇ ਤੇ ਨਿਬੰਧ ਲੇਖਣ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਕੁਲ 32 ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੁਕਾਬਲੇ ਵਿੱਚ ਬੀ.ਏ. ਚੌਥੇ ਸੈਮਸਟਰ ਦੀ ਵਿਦਿਆਰਥਣ ਪ੍ਰਿਆ ਨੇ ਪਹਿਲਾ, ਐਮ.ਕਾਮ ਦੂਜੇ ਸੈਮਸਟਰ ਦੀ ਹਰਦੀਪ ਕੌਰ ਅਤੇ ਬੀ.ਕਾਮ. ਛੇਵੇਂ ਸੈਮਸਟਰ ਦੀ ਦਿਵਿਆ ਜੈਨ ਨੇ ਦੂਜਾ ਅਤੇ ਐਮ.ਕਾਮ. ਦੂਜੇ ਸੈਮਸਟਰ ਦੀ ਸੁਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਮੁਕਾਬਲੇ ਦੀ ਜਜਮੈਂਟ ਡਾ. ਕੁਲਵਿੰਦਰ ਕੌਰ, ਪ੍ਰੋ ਰਿਤੂ ਗੁਪਤਾ ਅਤੇ ਡਾ. ਭੁਪਿੰਦਰ ਕੌਰ ਨੇ ਕੀਤੀ।

ਸੰਬੰਧਿਤ ਖ਼ਬਰਾਂ

ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਐਨਐਸਐਸ ਵਿਭਾਗ ਵਲੋਂ ਸਹੀ ਪੋਸ਼ਣ ਅਤੇ ਸਿਹਤ ਵਿਸ਼ੇ ਨੂੰ ਲੈ ਕੇ ਕੁਛ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਕਿ ਬੱਚਿਆਂ ਨੂੰ ਖੁਰਾਕ ਦੀ ਮਹਤੱਤਾ ਬਾਰੇ ਦੱਸਿਆ ਜਾ ਸਕੇ।ਇਸ ਮੌਕੇ ਕਾਲਜ ਦੇ ਅੇਨ ਐਸ ਐਸ ਪ੍ਰੋਗ੍ਰਾਮ ਅਫਸਰ ਪ੍ਰੋ ਅਮਨ ਜਯੋਤੀ, ਪ੍ਰੌ ਰਮਨਦੀਪ ਕੋਰ, ਪ੍ਰੌ ਹਰਦੀਪ ਕੌਰ, ਪ੍ਰੋ ਨਿਧੀ ਧਰਿ ਅਤੇ ਪ੍ਰੋ ਕੁਲਬੀਰ ਹਾਜਰ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!