|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹੁਣ ਪ੍ਰਾਪਰਟੀ ਨਾਲ ਜੁੜੇ ਕੰਮ ਹੋਣਗੇ ਔਨਲਾਈਨ :ਕੈਪਟਨ ਅਮਰਿੰਦਰ

ਚੰਡੀਗੜ੍ਹ(ਦੇਵ ਇੰਦਰਜੀਤ) : ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਲਈ ਪ੍ਰਾਪਰਟੀ ਦੇ ਕਾਗਜ਼ਾਤ ਸਣੇ ਤਮਾਮ ਕੰਮ ਲਈ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ। ਪੁੱਡਾ ਵੱਲੋਂ ਪੇਪਰ ਲੈੱਸ ਕੰਮਕਾਜ ਦੀ ਸ਼ੁਰੂਆਤ ਕੀਤੀ ਗਈ ਹੈ।ਪੇਪਰ ਲੈੱਸ ਕੰਮਕਾਜ ਦੀ ਸ਼ੁਰੂਆਤ ਨਾਲ ਕੰਮ ਸੁਖਾਲਾ ਅਤੇ ਤੇਜ਼ੀ ਨਾਲ ਹੋਵੇਗਾ ਜਿਸ ਵਿੱਚ ਲਾਭਪਾਤਰੀ ਦੇ ਹਸਤਾਖਰ, ਬਾਇਓ ਮੀਟ੍ਰਿਕ ਥੰਬਨੇਲ ਸਣੇ

NRI Post Desk · 2031 ਦਿਨ ਪਹਿਲਾਂ · ਅੱਪਡੇਟ 2031 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹੁਣ ਪ੍ਰਾਪਰਟੀ ਨਾਲ ਜੁੜੇ ਕੰਮ ਹੋਣਗੇ ਔਨਲਾਈਨ :ਕੈਪਟਨ ਅਮਰਿੰਦਰ
📷 NRI Post Desk

ਚੰਡੀਗੜ੍ਹ(ਦੇਵ ਇੰਦਰਜੀਤ) : ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਲਈ ਪ੍ਰਾਪਰਟੀ ਦੇ ਕਾਗਜ਼ਾਤ ਸਣੇ ਤਮਾਮ ਕੰਮ ਲਈ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ। ਪੁੱਡਾ ਵੱਲੋਂ ਪੇਪਰ ਲੈੱਸ ਕੰਮਕਾਜ ਦੀ ਸ਼ੁਰੂਆਤ ਕੀਤੀ ਗਈ ਹੈ।ਪੇਪਰ ਲੈੱਸ ਕੰਮਕਾਜ ਦੀ ਸ਼ੁਰੂਆਤ ਨਾਲ ਕੰਮ ਸੁਖਾਲਾ ਅਤੇ ਤੇਜ਼ੀ ਨਾਲ ਹੋਵੇਗਾ ਜਿਸ ਵਿੱਚ ਲਾਭਪਾਤਰੀ ਦੇ ਹਸਤਾਖਰ, ਬਾਇਓ ਮੀਟ੍ਰਿਕ ਥੰਬਨੇਲ ਸਣੇ ਸਾਰੇ ਕਾਗਜ਼ਾਤ ਡਿਜੀਟਲ ਹੋਣਗੇ ਜਿਸਦੀ ਜਾਣਕਾਰੀ ਕੈਬਨਿਟ ਦੀ ਬੈਠਕ ਤੋਂ ਪਹਿਲਾਂ ਪ੍ਰਿੰਸੀਪਲ ਸੈਕਟਰੀ ਸਰਵਜੀਤ ਸਿੰਘ ਨੇ ਦਿੱਤੀ।ਪੁੱਡਾ ਅਧਿਕਾਰੀਆਂ ਮੁਤਾਬਿਕ ਜਮੀਨ ਦੇ ਮਾਲਕ ਦੇ ਕਾਗਜ਼ ਯੂਨੀਕ ਪੋਰਟ ’ਚ ਸਰਚ ਕਰਨੇ ਸੁਖਾਲੇ ਹੋਣਗੇ ਤਾਂ ਸਾਰੇ ਵਿਭਾਗ ਨਾਲ ਪੋਰਟਲ ਨਾਲ ਜੋੜਿਆ ਗਿਆ ਹੈ ਜਿਸ ਕਾਰਨ ਕਿਸੇ ਵੀ ਸਿਟੀਜ਼ਨ ਨੂੰ ਸਮੱਸਿਆ ਨਾ ਆਵੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!