|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

PSEB ਵੱਲੋਂ ਕੱਲ ਸਵੇਰੇ 11:30 ਵਜੇ ਬਾਰ੍ਹਵੀਂ ਦਾ ਨਤੀਜਾ ਐਲਾਨਿਆ ਜਾਵੇਗਾ

ਚੰਡੀਗ੍ਹੜ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਸਵੇਰੇ 11:30 ਵਜੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਜਾਵੇਗਾ ਜਦਕਿ (PSEB 10th Results 2019) 10ਵੀਂ ਦਾ ਨਤੀਜਾ ਦੇ ਐਲਾਨ ਦੀ ਮਿਤੀ ਵਿਭਾਗ ਨੇ 15 ਮਈ ਲਗਪਗ ਪੱਕੀ ਕਰ ਦਿੱਤੀ ਹੈ। PSEB ਵੱਲੋਂ 12ਵੀਂ ਤੇ 10ਵੀਂ ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in. 'ਤੇ ਜਾ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗ੍ਹੜ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਸਵੇਰੇ 11:30 ਵਜੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਜਾਵੇਗਾ ਜਦਕਿ (PSEB 10th Results 2019) 10ਵੀਂ ਦਾ ਨਤੀਜਾ ਦੇ ਐਲਾਨ ਦੀ ਮਿਤੀ ਵਿਭਾਗ ਨੇ 15 ਮਈ ਲਗਪਗ ਪੱਕੀ ਕਰ ਦਿੱਤੀ ਹੈ। PSEB ਵੱਲੋਂ 12ਵੀਂ ਤੇ 10ਵੀਂ ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in. 'ਤੇ ਜਾਰੀ ਕੀਤਾ ਜਾਵੇਗਾ।

ਇਸ ਤਰ੍ਹਾਂ ਦੇਖੋ ਰਿਜ਼ਲਟ

ਸਟੈੱਪ-1 : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਲਾਗਇਨ ਕਰੋ।

ਸੰਬੰਧਿਤ ਖ਼ਬਰਾਂ

ਸਟੈੱਪ-2 : 'ਪੰਜਾਬ ਕਲਾਸ 12 ਬੋਰਡ ਪ੍ਰੀਖਿਆ ਨਤੀਜੇ 2019' ਲਿੰਕ 'ਤੇ ਕਲਿੱਕ ਕਰੋ।

ਸਟੈੱਪ-3 : ਲਾਗਇਨ ਕਰਨ ਲਈ ਹਾਲ ਟਿਕਟ ਡਿਟੇਲ ਪਾਓ।

ਸਟੈੱਪ-4 : ਸਕੋਰ ਦੇਖਣ ਲਈ 'ਸਬਮਿਟ' ਬਟਨ 'ਤੇ ਕਲਿੱਕ ਕਰੋ।

ਸਟੈੱਪ-5 : ਆਪਣਾ PSEB 12ਵੀਂ ਦਾ ਰਿਜ਼ਲਟ ਡਾਊਨਲੋਡ ਕਰੋ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!