|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਦਰਸ਼ਕਾਂ ਨੂੰ ਕਿਵੇਂ ਲੱਗੀ ਫ਼ਿਲਮ ਅੜਬ ਮੁਟਿਆਰਾਂ, ਵੇਖੋ ਵੀਡੀਓ

ਜਲੰਧਰ (Vikram Sehajpal) : ਅੱਜ-ਕੱਲ੍ਹ ਮਨੋਰੰਜਨ ਜਗਤ 'ਚ ਵੂਮੈਂਨ ਸ੍ਰੇਂਟਰਿੰਕ ਫ਼ਿਲਮਾਂ ਦਾ ਦੌਰ ਚੱਲ ਰਿਹਾ ਹੈ।ਇਸ ਗੱਲ ਦਾ ਸਬੂਤ ਹੈ 18 ਅਕਤੂਬਰ ਨੂੰ ਰਿਲੀਜ਼ ਹੋਈ ਫ਼ਿਲਮ ਅੜਬ ਮੁਟਿਆਰਾਂ,ਅਕਸਰ ਫ਼ਿਲਮਾਂ 'ਚ ਵੇਖਣ ਨੂੰ ਮਿਲਦਾ ਹੈ ਕਿ ਇੱਕ ਮੁੰਡਾ ਕੁੜੀ ਖ਼ਾਤਿਰ ਦੂਜੇ ਮੁੰਡਿਆਂ ਨਾਲ ਲੜਾਈ ਕਰਦਾ ਹੈ ਪਰ ਕਦੀ ਇਹ ਵੇਖਿਆ ਹੈ ਕਿ ਕੁੜੀ ਆਪਣੀ ਰੱਖਿਆ ਕਰਨ ਲਈ ਮੁੰਡਿਆਂ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ (Vikram Sehajpal) : ਅੱਜ-ਕੱਲ੍ਹ ਮਨੋਰੰਜਨ ਜਗਤ 'ਚ ਵੂਮੈਂਨ ਸ੍ਰੇਂਟਰਿੰਕ ਫ਼ਿਲਮਾਂ ਦਾ ਦੌਰ ਚੱਲ ਰਿਹਾ ਹੈ।ਇਸ ਗੱਲ ਦਾ ਸਬੂਤ ਹੈ 18 ਅਕਤੂਬਰ ਨੂੰ ਰਿਲੀਜ਼ ਹੋਈ ਫ਼ਿਲਮ ਅੜਬ ਮੁਟਿਆਰਾਂ,ਅਕਸਰ ਫ਼ਿਲਮਾਂ 'ਚ ਵੇਖਣ ਨੂੰ ਮਿਲਦਾ ਹੈ ਕਿ ਇੱਕ ਮੁੰਡਾ ਕੁੜੀ ਖ਼ਾਤਿਰ ਦੂਜੇ ਮੁੰਡਿਆਂ ਨਾਲ ਲੜਾਈ ਕਰਦਾ ਹੈ ਪਰ ਕਦੀ ਇਹ ਵੇਖਿਆ ਹੈ ਕਿ ਕੁੜੀ ਆਪਣੀ ਰੱਖਿਆ ਕਰਨ ਲਈ ਮੁੰਡਿਆਂ ਨਾਲ ਕੁੱਟ-ਮਾਰ ਕਰਦੀ ਹੈ? ਇਹ ਵੇਖਣ ਨੂੰ ਮਿਲਦਾ ਹੈ ਫ਼ਿਲਮ ਅੜਬ ਮੁਟਿਆਂ ਦੇ ਵਿੱਚ, ਸੋਨਮ ਬਾਜਵਾ,ਨਿੰਜਾ, ਅਜੇ ਸਰਕਾਰਿਆ ਅਤੇ ਮੇਹਰੀਨ ਪ੍ਰੀਜ਼ਾਦਾ ਇਸ ਫ਼ਿਲਮ 'ਚ ਮੁੱਖ ਭੂਮਿਕਾ ਨਿਭਾ ਰਹੇ ਹਨ। ਕਿਵੇਂ ਦੀ ਲਗੀ ਹੈ ਦਰਸ਼ਕਾਂ ਨੂੰ ਇਹ ਫ਼ਿਲਮ ਉਸ ਲਈ ਵੇਖੋ ਵੀਡੀਓ

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!