|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Punjab: ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖੁਸ਼ਖਬਰੀ

ਫਰੀਦਕੋਟ (ਰਾਘਵ) : ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਫਰੀਦਕੋਟ ਤੋਂ ਬਿਆਸ ਲਈ ਪੀ. ਆਰ. ਟੀ. ਸੀ ਦੀ ਬੱਸ ਸ਼ੁਰੂ ਕਰ ਦਿੱਤੀ ਹੈ। ਇਹ ਬੱਸ ਕੋਟਕਪੂਰਾ ਤੋਂ ਚੱਲੇਗੀ ਅਤੇ ਸਿੱਧੀ ਬਿਆਸ ਜਾਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੋਈ ਵੀ ਸਰਕਾਰੀ ਬੱਸ ਸਿੱਧੀ ਬਿਆਸ ਨੂੰ ਨਹੀਂ ਜਾਂਦੀ ਸੀ। ਜਿਸ ਕਾਰਣ ਡੇਰਾ ਬਿਆਸ ਜਾਣ ਵਾਲੀ ਸੰਗਤ ਨੂੰ ਖੱਜਲ ਖੁਆਰੀ ਹੁੰਦੀ ਸੀ, ਹੁਣ ਜਦੋ

NRI Post Desk · 479 ਦਿਨ ਪਹਿਲਾਂ · ਅੱਪਡੇਟ 479 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
Punjab: ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖੁਸ਼ਖਬਰੀ
📷 NRI Post Desk

ਫਰੀਦਕੋਟ (ਰਾਘਵ) : ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਫਰੀਦਕੋਟ ਤੋਂ ਬਿਆਸ ਲਈ ਪੀ. ਆਰ. ਟੀ. ਸੀ ਦੀ ਬੱਸ ਸ਼ੁਰੂ ਕਰ ਦਿੱਤੀ ਹੈ। ਇਹ ਬੱਸ ਕੋਟਕਪੂਰਾ ਤੋਂ ਚੱਲੇਗੀ ਅਤੇ ਸਿੱਧੀ ਬਿਆਸ ਜਾਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੋਈ ਵੀ ਸਰਕਾਰੀ ਬੱਸ ਸਿੱਧੀ ਬਿਆਸ ਨੂੰ ਨਹੀਂ ਜਾਂਦੀ ਸੀ। ਜਿਸ ਕਾਰਣ ਡੇਰਾ ਬਿਆਸ ਜਾਣ ਵਾਲੀ ਸੰਗਤ ਨੂੰ ਖੱਜਲ ਖੁਆਰੀ ਹੁੰਦੀ ਸੀ, ਹੁਣ ਜਦੋਂ ਸਰਕਾਰੀ ਬੱਸ ਸਰਵਿਸ ਬਿਆਸ ਲਈ ਸ਼ੁਰੂ ਹੋ ਗਈ ਹੈ, ਇਸ ਨਾਲ ਡੇਰਾ ਬਿਆਸ ਜਾਣ ਵਾਲੀ ਸੰਗਤ ਨੂੰ ਸੁਭਾਵਕ ਹੀ ਵੱਡਾ ਫਾਇਦਾ ਹੋਵੇਗਾ।

ਸੰਬੰਧਿਤ ਖ਼ਬਰਾਂ

ਇਹ ਪਹਿਲੀ ਸਰਕਾਰੀ ਬੱਸ ਹੈ ਜੋ ਇਥੋਂ ਬਿਆਸ ਜਾਵੇਗੀ। ਇਸ ਬੱਸ ਸਰਵਿਸ ਦੀ ਸ਼ੁਰੂਆਤ ਨਾਲ ਡੇਰੇ ਦੀ ਸੰਗਤ ਵਿਚ ਖੁਸ਼ੀ ਦੀ ਲਹਿਰ ਹੈ। ਇਸ ਬੱਸ ਸੇਵਾ ਨੂੰ ਪੀ. ਆਰ. ਟੀ. ਸੀ. ਦੇ ਚੇਅਰਮੈਨ ਰਣਜੋਤ ਸਿੰਘ ਹਡਾਣਾ ਨੇ ਅੱਜ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
Punjab: ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖੁਸ਼ਖਬਰੀ — NRI Post