|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪੰਜਾਬ ਨੇ 14 ਕਰੋੜ ਰੁਪਏ 'ਚ ਖ਼ਰੀਦਿਆ,ਜਾਏ ਰਿਚਰਡਸਨ

ਚੇਨਈ,(ਦੇਵ ਇੰਦਰਜੀਤ)- ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਲਈ ਅੱਜ ਖਿਡਾਰੀਆਂ ਲਈ ਬੋਲੀ ਲੱਗੀ। ਇਸ ਦੌਰਾਨ ਪੰਜਾਬ ਕਿੰਗਜ਼ ਨੇ ਆਸਟ੍ਰੇਲੀਆਈ ਖਿਡਾਰੀ ਜਾਏ ਰਿਚਰਡਸਨ ਨੂੰ 14 ਕਰੋੜ 'ਚ ਖ਼ਰੀਦਿਆ। ਖ਼ਾਸ ਗੱਲ ਇਹ ਹੈ ਕਿ ਇਸ ਖਿਡਾਰੀ ਨੇ ਇਕ ਵੀ ਆਈ. ਪੀ. ਐਲ. ਮੈਚ ਨਹੀਂ ਖੇਡਿਆ। ਹਾਲਾਂਕਿ ਉਹ ਆਸਟ੍ਰੇਲੀਆ ਟੀਮ 'ਚ ਖੇਡ ਚੁੱਕੇ ਹਨ। 24 ਸਾਲਾਂ ਦੇ ਇਸ ਖਿਡਾਰੀ ਨੇ ਹੁਣ ਤੱਕ

NRI Post Desk · 2107 ਦਿਨ ਪਹਿਲਾਂ · ਅੱਪਡੇਟ 2107 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬ ਨੇ 14 ਕਰੋੜ ਰੁਪਏ 'ਚ ਖ਼ਰੀਦਿਆ,ਜਾਏ ਰਿਚਰਡਸਨ
📷 NRI Post Desk

ਚੇਨਈ,(ਦੇਵ ਇੰਦਰਜੀਤ)- ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਲਈ ਅੱਜ ਖਿਡਾਰੀਆਂ ਲਈ ਬੋਲੀ ਲੱਗੀ। ਇਸ ਦੌਰਾਨ ਪੰਜਾਬ ਕਿੰਗਜ਼ ਨੇ ਆਸਟ੍ਰੇਲੀਆਈ ਖਿਡਾਰੀ ਜਾਏ ਰਿਚਰਡਸਨ ਨੂੰ 14 ਕਰੋੜ 'ਚ ਖ਼ਰੀਦਿਆ। ਖ਼ਾਸ ਗੱਲ ਇਹ ਹੈ ਕਿ ਇਸ ਖਿਡਾਰੀ ਨੇ ਇਕ ਵੀ ਆਈ. ਪੀ. ਐਲ. ਮੈਚ ਨਹੀਂ ਖੇਡਿਆ। ਹਾਲਾਂਕਿ ਉਹ ਆਸਟ੍ਰੇਲੀਆ ਟੀਮ 'ਚ ਖੇਡ ਚੁੱਕੇ ਹਨ। 24 ਸਾਲਾਂ ਦੇ ਇਸ ਖਿਡਾਰੀ ਨੇ ਹੁਣ ਤੱਕ ਆਪਣੇ ਕੈਰੀਅਰ 'ਚ ਮਹਿਜ਼ 9 ਟੀ-20 ਮੈਚ ਹੀ ਖੇਡੇ ਹਨ ਜਿਸ 'ਚ ਉਸ ਨੇ 287 ਦੌੜਾਂ ਬਣਾਈਆਂ ਹਨ ਅਤੇ 9 ਵਿਕਟਾਂ ਲਈਆਂ ਹਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!