|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Punjab: ਸ਼ਹਿਰ 'ਚ ਕੱਲ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ ਬਿਜਲੀ ਕੱਟ

ਤਲਵਾੜਾ (ਡੀ.ਸੀ.): ਇੰਜੀਨੀਅਰ ਚਤਰ ਸਿੰਘ, ਸਬ ਡਿਵੀਜ਼ਨਲ ਅਫਸਰ ਪੀ.ਐਸ.ਪੀ.ਸੀ.ਐਲ. ਤਲਵਾੜਾ ਨੇ ਦੱਸਿਆ ਕਿ 2 ਅਗਸਤ ਨੂੰ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ, 66 ਕੇ.ਵੀ. ਅਮਰੋਹ ਤੋਂ ਚੱਲਣ ਵਾਲੀ 11kV ਰਾਮਗੜ੍ਹ ਫੀਡਰ ਦੇ ਅਧੀਨ ਆਉਣ ਵਾਲੇ ਪਿੰਡਾਂ ਭਵਾਨੌਰ, ਭਟੋਲੀ, ਕਰਟੋਲੀ, ਰਾਮਗੜ੍ਹ, ਅਮਰੋਹ, ਨੰਗਲ-ਖਾਨੋਦਾਂ, ਸਾਧਨੀਆਂ ਆਦਿ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼

NRI Post Desk · 485 ਦਿਨ ਪਹਿਲਾਂ · ਅੱਪਡੇਟ 485 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
Punjab: ਸ਼ਹਿਰ 'ਚ ਕੱਲ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ ਬਿਜਲੀ ਕੱਟ
📷 NRI Post Desk

ਤਲਵਾੜਾ (ਡੀ.ਸੀ.): ਇੰਜੀਨੀਅਰ ਚਤਰ ਸਿੰਘ, ਸਬ ਡਿਵੀਜ਼ਨਲ ਅਫਸਰ ਪੀ.ਐਸ.ਪੀ.ਸੀ.ਐਲ. ਤਲਵਾੜਾ ਨੇ ਦੱਸਿਆ ਕਿ 2 ਅਗਸਤ ਨੂੰ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ, 66 ਕੇ.ਵੀ. ਅਮਰੋਹ ਤੋਂ ਚੱਲਣ ਵਾਲੀ 11kV ਰਾਮਗੜ੍ਹ ਫੀਡਰ ਦੇ ਅਧੀਨ ਆਉਣ ਵਾਲੇ ਪਿੰਡਾਂ ਭਵਾਨੌਰ, ਭਟੋਲੀ, ਕਰਟੋਲੀ, ਰਾਮਗੜ੍ਹ, ਅਮਰੋਹ, ਨੰਗਲ-ਖਾਨੋਦਾਂ, ਸਾਧਨੀਆਂ ਆਦਿ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
Punjab: ਸ਼ਹਿਰ 'ਚ ਕੱਲ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ ਬਿਜਲੀ ਕੱਟ — NRI Post