|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਆਸਟ੍ਰੇਲੀਆ

ਦੇਖੋ ਪੰਜਾਬਣ ਦੀ ਕਿਸਮਤ, ਆਸਟ੍ਰੇਲੀਆ ਦੇ ਹਵਾਈ ਅੱਡੇ 'ਤੋਂ ਹੋਈ ਡਿਪੋਰਟ

ਮੈਲਬੌਰਨ (Vikram Sehajpal) : ਪੰਜਾਬੀ ਔਰਤ ਦਾ ਮੈਲਬੌਰਨ ਵਿਚ ਐਵਾਲੋਨ ਹਵਾਈ ਅੱਡੇ 'ਤੇ ਉਤਰਦੇ ਸਮੇਂ ਹੀ ਵੀਜ਼ਾ ਰੱਦ ਕਰ ਦਿੱਤਾ ਗਿਆ ਅਤੇ ਉਸ ਦੇ ਸਾਰੇ ਵਿਦਿਅਕ ਦਸਤਾਵੇਜ਼ ਕਬਜ਼ੇ ਵਿਚ ਲੈ ਲਏ ਗਏ। ਇਮੀਗਰੇਸ਼ਨ ਅਧਿਕਾਰੀਆਂ ਵਲੋਂ ਉਸ ਦੇ ਸਮਾਨ ਦੀ ਤਲਾਸ਼ੀ ਲਈ ਗਈ ਅਤੇ ਜਦੋਂ ਉਸ ਦੇ ਕੋਲੋਂ ਪੜ੍ਹਾਈ ਦੇ ਸਰਟੀਫਿਕੇਟ ਮਿਲੇ ਤਾਂ ਤੁਰੰਤ ਉਸ ਦਾ ਵੀਜ਼ਾ ਰੱਦ ਕਰਕੇ ਇਮੀਗਰੇਸ਼ਨ ਹਿਰਾਸ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੈਲਬੌਰਨ (Vikram Sehajpal) : ਪੰਜਾਬੀ ਔਰਤ ਦਾ ਮੈਲਬੌਰਨ ਵਿਚ ਐਵਾਲੋਨ ਹਵਾਈ ਅੱਡੇ 'ਤੇ ਉਤਰਦੇ ਸਮੇਂ ਹੀ ਵੀਜ਼ਾ ਰੱਦ ਕਰ ਦਿੱਤਾ ਗਿਆ ਅਤੇ ਉਸ ਦੇ ਸਾਰੇ ਵਿਦਿਅਕ ਦਸਤਾਵੇਜ਼ ਕਬਜ਼ੇ ਵਿਚ ਲੈ ਲਏ ਗਏ। ਇਮੀਗਰੇਸ਼ਨ ਅਧਿਕਾਰੀਆਂ ਵਲੋਂ ਉਸ ਦੇ ਸਮਾਨ ਦੀ ਤਲਾਸ਼ੀ ਲਈ ਗਈ ਅਤੇ ਜਦੋਂ ਉਸ ਦੇ ਕੋਲੋਂ ਪੜ੍ਹਾਈ ਦੇ ਸਰਟੀਫਿਕੇਟ ਮਿਲੇ ਤਾਂ ਤੁਰੰਤ ਉਸ ਦਾ ਵੀਜ਼ਾ ਰੱਦ ਕਰਕੇ ਇਮੀਗਰੇਸ਼ਨ ਹਿਰਾਸਤ ਵਿਚ ਭੇਜ ਦਿੱਤਾ ਗਿਆ।

ਸੰਬੰਧਿਤ ਖ਼ਬਰਾਂ

23 ਸਾਲਾਂ ਦੀ ਔਰਤ ਇੱਥੇ ਅਪਣੇ ਚਾਚੇ ਚਾਚੀ ਦੇ ਸੱਦੇ 'ਤੇ ਆਈ ਸੀ। ਉਸ ਵਲੋਂ ਅਪਣੇ ਕਸਟਮ ਕਾਰਡ 'ਤੇ ਕੁਝ ਦਵਾਈਆਂ ਐਲਾਨ ਕੀਤੀਆਂ ਸਨ ਅਤੇ ਉਸ ਦੇ ਸਮਾਨ ਦੀ ਜਾਂਚ ਕੀਤੀ ਗਈ ਸੀ। ਉਸ ਦੇ ਚਾਚਾ-ਚਾਚੀ ਕਾਫੀ ਸਮਾਂ ਉਸ ਦੀ ਬਾਹਰ ਉਡੀਕ ਕਰਦੇ ਰਹੇ ਜੋ ਉਸ ਨੂੰ ਲੈਣ ਲਈ ਆਏ ਸਨ ਅਤੇ ਇਮੀਗਰੇਸ਼ਨ ਵਲੋਂ ਉਨ੍ਹਾਂ ਤੋਂ ਵੀ ਉਸ ਦੇ ਇੱਥੇ ਰਹਿਣ ਬਾਰੇ ਸਵਾਲ ਜਵਾਬ ਕੀਤੇ ਗਏ।

🔔 ਆਸਟ੍ਰੇਲੀਆ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!