|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਪੰਜਾਬੀ ਮੁਟਿਆਰਾਂ ਬਣੀਆਂ ਸਰੀ ਪੁਲਿਸ ਬੋਰਡ ਦੀਆਂ ਮੈਂਬਰ

ਸਰੀ (ਦੇਵ ਇੰਦਰਜੀਤ)- ਪੰਜਾਬੀਆਂ ਦੀ ਸ਼ਾਨ ਵੱਖਰੀ। ਦੁਨੀਆ ਭਰ ਵਿੱਚ ਪੰਜਾਬੀ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰ ਰਹੇ ਹਨ। ਪੰਜਾਬੀ ਮੁਟਿਆਰਾਂ ਵੀ ਵੱਡੀਆਂ ਮੱਲਾਂ ਮਾਰ ਰਹੀਆਂ ਹਨ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ ਵਿੱਚ ਦੋ ਪੰਜਾਬੀ ਮੁਟਿਆਰਾਂ ਮਾਨਵ ਗਿੱਲ ਤੇ ਜਸਪ੍ਰੀਤ ਜੱਸੀ ਸੁੰਨੜ ਨੂੰ ਸਰੀ ਪੁਲਿਸ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਮੂਲ ਦੀ ਇੱਕ

NRI Post Desk · 1966 ਦਿਨ ਪਹਿਲਾਂ · ਅੱਪਡੇਟ 1966 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬੀ ਮੁਟਿਆਰਾਂ ਬਣੀਆਂ ਸਰੀ ਪੁਲਿਸ ਬੋਰਡ ਦੀਆਂ ਮੈਂਬਰ
📷 NRI Post Desk

ਸਰੀ (ਦੇਵ ਇੰਦਰਜੀਤ)- ਪੰਜਾਬੀਆਂ ਦੀ ਸ਼ਾਨ ਵੱਖਰੀ। ਦੁਨੀਆ ਭਰ ਵਿੱਚ ਪੰਜਾਬੀ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰ ਰਹੇ ਹਨ। ਪੰਜਾਬੀ ਮੁਟਿਆਰਾਂ ਵੀ ਵੱਡੀਆਂ ਮੱਲਾਂ ਮਾਰ ਰਹੀਆਂ ਹਨ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ ਵਿੱਚ ਦੋ ਪੰਜਾਬੀ ਮੁਟਿਆਰਾਂ ਮਾਨਵ ਗਿੱਲ ਤੇ ਜਸਪ੍ਰੀਤ ਜੱਸੀ ਸੁੰਨੜ ਨੂੰ ਸਰੀ ਪੁਲਿਸ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਮੂਲ ਦੀ ਇੱਕ ਹੋਰ ਮਹਿਲਾ ਮੀਨਾ ਬ੍ਰਿਸਾਰਡ ਨੂੰ ਵੀ ਸਰੀ ਪੁਲਿਸ ਬੋਰਡ ਵਿੱਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।

ਸੰਬੰਧਿਤ ਖ਼ਬਰਾਂ

ਮਾਨਵ ਗਿੱਲ ਨੂੰ 31 ਦਸੰਬਰ, 2022 ਤੱਕ ਨਿਯੁਕਤੀ ਮਿਲੀ ਹੈ, ਜਦਕਿ ਜਸਪ੍ਰੀਤ ਸੁੰਨੜ ਨੂੰ 30 ਜੂਨ 2023 ਤੱਕ ਨਿਯੁਕਤ ਕੀਤਾ ਗਿਆ ਹੈ। ਇਸ ਨਾਲ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!