|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬੀ ਰੇਡੀਓ ਸ਼ੋਅ ਦੇ ਹੋਸਟ ਦੀਪਕ ਪੁੰਜ 'ਤੇ ਸਟੂਡੀਓ ਦੇ ਬਾਹਰ ਹਮਲਾ

ਨਿਊਜ਼ ਡੈਸਕ : ਕੈਨੇਡਾ ਵਿਖੇ ਚੱਲਦੇ ਇਕ ਪੰਜਾਬੀ ਰੇਡੀਓ ਸ਼ੋਅ ਦੇ ਹੋਸਟ ਦੀਪਕ ਕੁੰਜ ਦੀ ਇਕ ਅਣਛਾਤੇ ਵਿਅਕਤੀ ਵੱਲੋਂ ਕੁੱਟਮਾਰ ਕੀਤੀ ਗਈ ਹੈ ਤੇ ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਵਿਅਕਤੀ ਉਕਤ ਰੇਡੀਓ ਹੋਸਟ ਦੀ ਕੁੱਟਮਾਰ ਕਰ ਰਿਹਾ ਹੈ ਤੇ ਉਸ ਨੂੰ ਗਾਲ੍ਹਾਂ ਕੱਢ ਰਿਹਾ ਹੈ। ਹਾਲਾਂਕਿ ਉਕਤ ਹਮਲਾਵਰ ਦੀ ਹਾਲੇ ਤਕ ਕੋਈ ਪਛਾਣ ਨ

NRI Post Desk · 1736 ਦਿਨ ਪਹਿਲਾਂ · ਅੱਪਡੇਟ 1736 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬੀ ਰੇਡੀਓ ਸ਼ੋਅ ਦੇ ਹੋਸਟ ਦੀਪਕ ਪੁੰਜ 'ਤੇ ਸਟੂਡੀਓ ਦੇ ਬਾਹਰ ਹਮਲਾ
📷 NRI Post Desk

ਨਿਊਜ਼ ਡੈਸਕ : ਕੈਨੇਡਾ ਵਿਖੇ ਚੱਲਦੇ ਇਕ ਪੰਜਾਬੀ ਰੇਡੀਓ ਸ਼ੋਅ ਦੇ ਹੋਸਟ ਦੀਪਕ ਕੁੰਜ ਦੀ ਇਕ ਅਣਛਾਤੇ ਵਿਅਕਤੀ ਵੱਲੋਂ ਕੁੱਟਮਾਰ ਕੀਤੀ ਗਈ ਹੈ ਤੇ ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਵਿਅਕਤੀ ਉਕਤ ਰੇਡੀਓ ਹੋਸਟ ਦੀ ਕੁੱਟਮਾਰ ਕਰ ਰਿਹਾ ਹੈ ਤੇ ਉਸ ਨੂੰ ਗਾਲ੍ਹਾਂ ਕੱਢ ਰਿਹਾ ਹੈ। ਹਾਲਾਂਕਿ ਉਕਤ ਹਮਲਾਵਰ ਦੀ ਹਾਲੇ ਤਕ ਕੋਈ ਪਛਾਣ ਨਹੀਂ ਹੋਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!