|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਪੰਜਾਬੀ ਨੌਜਵਾਨ ਨੇ ਅਮਰੀਕਾ 'ਚ ਚਮਕਾਇਆ ਨਾਂ; 250,000 ਡਾਲਰ ਦੀ ਜਿੱਤੀ ਰਾਸ਼ੀ

ਨਿਊਜ਼ ਡੈਸਕ : ਯੂਟਾਹ ਸੂਬੇ 'ਚ ਪੂਰੇ ਅਮਰੀਕਾ ਦੇ ਸਭ ਤੋਂ ਹੁਸ਼ਿਆਰ ਕਾਲਜ ਦੇ ਵਿਦਿਆਰਥੀਆਂ ਦੇ ਮੁਕਾਬਲੇ 'ਚ ਟੈਕਸਾਸ ਯੂਨੀਵਰਸਿਟੀ ਦੇ ਇਕ ਭਾਰਤੀ ਸਿੱਖ ਵਿਦਿਆਰਥੀ ਜਸਕਰਨ ਸਿੰਘ ਨੇ ਇਤਿਹਾਸਿਕ ਐਵਾਰਡ ਜਿੱਤਿਆ। ਜਸਕਰਨ ਸਿੰਘ ਨੇ ਏਬੀਸੀ ਪ੍ਰਸਾਰਣ ਦੌਰਾਨ ਜੋਪਾਰਡੀ ਨੈਸ਼ਨਲ ਕਾਲਜ ਚੈਂਪੀਅਨਸ਼ਿਪ 'ਚ ਇਕ ਇਤਿਹਾਸਿਕ ਜਿੱਤ ਦਾ ਤਾਜ ਚੁੰਮ ਲਿਆ।

NRI Post Desk · 1736 ਦਿਨ ਪਹਿਲਾਂ · ਅੱਪਡੇਟ 1549 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬੀ ਨੌਜਵਾਨ ਨੇ ਅਮਰੀਕਾ 'ਚ ਚਮਕਾਇਆ ਨਾਂ; 250,000 ਡਾਲਰ ਦੀ ਜਿੱਤੀ ਰਾਸ਼ੀ
📷 NRI Post Desk

ਨਿਊਜ਼ ਡੈਸਕ : ਯੂਟਾਹ ਸੂਬੇ 'ਚ ਪੂਰੇ ਅਮਰੀਕਾ ਦੇ ਸਭ ਤੋਂ ਹੁਸ਼ਿਆਰ ਕਾਲਜ ਦੇ ਵਿਦਿਆਰਥੀਆਂ ਦੇ ਮੁਕਾਬਲੇ 'ਚ ਟੈਕਸਾਸ ਯੂਨੀਵਰਸਿਟੀ ਦੇ ਇਕ ਭਾਰਤੀ ਸਿੱਖ ਵਿਦਿਆਰਥੀ ਜਸਕਰਨ ਸਿੰਘ ਨੇ ਇਤਿਹਾਸਿਕ ਐਵਾਰਡ ਜਿੱਤਿਆ। ਜਸਕਰਨ ਸਿੰਘ ਨੇ ਏਬੀਸੀ ਪ੍ਰਸਾਰਣ ਦੌਰਾਨ ਜੋਪਾਰਡੀ ਨੈਸ਼ਨਲ ਕਾਲਜ ਚੈਂਪੀਅਨਸ਼ਿਪ 'ਚ ਇਕ ਇਤਿਹਾਸਿਕ ਜਿੱਤ ਦਾ ਤਾਜ ਚੁੰਮ ਲਿਆ।

ਸੰਬੰਧਿਤ ਖ਼ਬਰਾਂ

ਜਸਕਰਨ ਸਿੰਘ ਇੱਕ ਸੀਨੀਅਰ ਵਿੱਤ ਅਤੇ ਅਰਥ ਸ਼ਾਸਤਰ ਦਾ ਪ੍ਰਮੁੱਖ ਵਿਦਿਆਰਥੀ ਹੈ। ਇਸ ਚੈਪੀਅਨਸਿਪ ਵਿਚ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀ ਸ਼ਾਮਿਲ ਹੁੰਦੇ ਹਨ। ਜਸਕਰਨ ਸਿੰਘ ਨੇ ਇਹ ਮੁਕਾਬਲਾ ਜਿੱਤ ਕੇ ਅਮਰੀਕਾ ਵਿੱਚ ਇਕ ਭਾਰਤੀ ਵਜੋਂ ਇਤਿਹਾਸ ਰਚ ਦਿੱਤਾ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!