|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨੰਗਲ ਦੇ ਰਿਹਾਇਸ਼ੀ ਇਲਾਕੇ 'ਚ ਅਜਗਰ ਨੇ ਮਚਾਈ ਦਹਿਸ਼ਤ (ਤਸਵੀਰਾਂ)

ਨੰਗਲ — ਨੰਗਲ ਦੇ ਨਾਲ ਲੱਗਦੇ ਐੱਨ. ਐੱਫ. ਐੱਲ. ਏਰੀਆ ਨਵਾਂ ਨੰਗਲ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕਾਫੀ ਲੰਬਾ ਅਜਗਰ ਸੱਪ ਲੋਕਾਂ ਨੇ ਰਿਹਾਇਸ਼ੀ ਇਲਾਕੇ 'ਚ ਦੇਖਿਆ। ਰਸਾਇਣ ਕੰਟਰੋਲ ਵਿਭਾਗ 'ਚ ਵੜੇ ਅਜਗਰ ਦੀ ਲੋਕਾਂ ਨੇ ਤੁਰੰਤ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ, ਜਿਸ ਨੂੰ ਦੇਖ ਕੇ ਹੋਰ ਇਲਾਕੇ ਦੇ ਲੋਕਾਂ ਵੀ ਦਹਿਸ਼ਤ 'ਚ ਆ ਗਏ। ਸੂਚਨਾ ਪਾ ਕੇ ਮੌ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨੰਗਲ — ਨੰਗਲ ਦੇ ਨਾਲ ਲੱਗਦੇ ਐੱਨ. ਐੱਫ. ਐੱਲ. ਏਰੀਆ ਨਵਾਂ ਨੰਗਲ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕਾਫੀ ਲੰਬਾ ਅਜਗਰ ਸੱਪ ਲੋਕਾਂ ਨੇ ਰਿਹਾਇਸ਼ੀ ਇਲਾਕੇ 'ਚ ਦੇਖਿਆ। ਰਸਾਇਣ ਕੰਟਰੋਲ ਵਿਭਾਗ 'ਚ ਵੜੇ ਅਜਗਰ ਦੀ ਲੋਕਾਂ ਨੇ ਤੁਰੰਤ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ, ਜਿਸ ਨੂੰ ਦੇਖ ਕੇ ਹੋਰ ਇਲਾਕੇ ਦੇ ਲੋਕਾਂ ਵੀ ਦਹਿਸ਼ਤ 'ਚ ਆ ਗਏ। ਸੂਚਨਾ ਪਾ ਕੇ ਮੌਕੇ 'ਤੇ ਜੰਗਲਾਤ ਵਿਭਾਗ ਦੀ ਅਧਿਕਾਰੀ ਮੌਕੇ 'ਤੇ ਪਹੁੰਚੇ।

ਸੰਬੰਧਿਤ ਖ਼ਬਰਾਂ

ਵਨ ਵਿਭਾਗ ਦੇ ਅੰਮ੍ਰਿਤਲਾਲ ਨੇ ਐੱਨ. ਐੱਫ. ਐੱਲ. ਸਟੇਡੀਅਮ 'ਚ ਪਹੁੰਚ ਕੇ ਇਸ ਅਜਗਰ ਨੂੰ ਫੜ ਕੇ ਜੰਗਲ 'ਚ ਛੱਡਿਆ, ਜਿਸ ਨਾਲ ਲੋਕਾਂ ਨੇ ਰਾਹਤ ਦਾ ਸਾਹ ਲਿਆ। ਅੰਮ੍ਰਿਤਪਾਲ ਦੀ ਮੰਨੀਏ ਤਾਂ ਵੱਧ ਰਹੀ ਠੰਡ ਦੇ ਕਾਰਨ ਅਤੇ ਉਮਸ ਭਰੇ ਵਾਤਾਵਰਣ ਕਰਕੇ ਵੱਡੇ ਸੱਪ ਜਿਨ੍ਹਾਂ ਨੂੰ ਧੁੱਪ ਦੀ ਜ਼ਿਆਦਾ ਲੋੜ ਹੁੰਦੀ ਹੈ, ਉਹ ਜੰਗਲਾਂ 'ਚੋਂ ਨਿਕਲ ਕੇ ਰਿਹਾਇਸ਼ੀ ਇਲਾਕਿਆਂ 'ਚ ਅਤੇ ਖੁੱਲ੍ਹੇ ਆਸਮਾਨ ਹੇਠਾਂ ਆ ਜਾਂਦੇ ਹਨ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!