|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਾਹੁਲ ਗਾਂਧੀ ਦਾ ਇੱਕ ਵਾਰ ਫਿਰ ਕੇਂਦਰ ਸਰਕਾਰ ਤੇ ਹਮਲਾ

ਨਵੀਂ ਦਿੱਲੀ (ਐਨ .ਆਰ .ਆਈ ਮੀਡਿਆ) : ਰਾਹੁਲ ਗਾਂਧੀ ਨੇ ਇੱਕ ਵਾਰ ਫੇਰ ਨਰੇਂਦਰ ਮੋਦੀ ਤੇ ਸ਼ਬਦਾਵਲੀ ਹਮਲਾ ਕਰਦੇ ਹੋਏ ਓਹਨਾ ਤੋਂ ਸਵਾਲ ਪੁੱਛੇ ਇਹ ਸਵਾਲ ਓਹਨਾ ਦੇ ਕੋਰੋਨਾ ਦੇ ਨਾਲ ਸੰਬੰਧਤ ਸਨ,ਤੇ ਓਹਨਾ ਨੇ ਟਵੀਟ ਰਹੀ ਇਹ ਸਵਾਲ ਪੁੱਛਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਸਰਕਾਰ ਨੇ ਕਿਹੜੀਆਂ ਕੰਪਨੀਆਂ ਦੀ ਵੈਕਸੀਨ ਨੂੰ ਭਾਰਤੀਆਂ

NRI Post Desk · 2194 ਦਿਨ ਪਹਿਲਾਂ · ਅੱਪਡੇਟ 2194 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰਾਹੁਲ ਗਾਂਧੀ ਦਾ ਇੱਕ ਵਾਰ ਫਿਰ ਕੇਂਦਰ ਸਰਕਾਰ ਤੇ ਹਮਲਾ
📷 NRI Post Desk

ਨਵੀਂ ਦਿੱਲੀ (ਐਨ .ਆਰ .ਆਈ ਮੀਡਿਆ) : ਰਾਹੁਲ ਗਾਂਧੀ ਨੇ ਇੱਕ ਵਾਰ ਫੇਰ ਨਰੇਂਦਰ ਮੋਦੀ ਤੇ ਸ਼ਬਦਾਵਲੀ ਹਮਲਾ ਕਰਦੇ ਹੋਏ ਓਹਨਾ ਤੋਂ ਸਵਾਲ ਪੁੱਛੇ ਇਹ ਸਵਾਲ ਓਹਨਾ ਦੇ ਕੋਰੋਨਾ ਦੇ ਨਾਲ ਸੰਬੰਧਤ ਸਨ,ਤੇ ਓਹਨਾ ਨੇ ਟਵੀਟ ਰਹੀ ਇਹ ਸਵਾਲ ਪੁੱਛਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਸਰਕਾਰ ਨੇ ਕਿਹੜੀਆਂ ਕੰਪਨੀਆਂ ਦੀ ਵੈਕਸੀਨ ਨੂੰ ਭਾਰਤੀਆਂ ਲਈ ਚੁਣਿਆ ਹੈ ਅਤੇ ਉਨ੍ਹਾਂ ਨੂੰ ਚੁਣਨ ਦੇ ਕਿਹੜੇ ਕਾਰਨ ਹਨ।

ਸੰਬੰਧਿਤ ਖ਼ਬਰਾਂ

ਦੂਜਾ, ਕਿਨ੍ਹਾ ਲੋਕਾਂ ਨੂੰ ਪਹਿਲਾਂ ਕੋਰੋਨਾ ਟੀਕਾ ਦਿੱਤਾ ਜਾਵੇਗਾ ਅਤੇ ਕੋਵਿਡ ਟੀਕੇ ਦੀ ਵੰਡ ਲਈ ਸਰਕਾਰ ਨੇ ਕੀ ਯੋਜਨਾ ਬਣਾਈ ਹੈ। ਰਾਹੁਲ ਗਾਂਧੀ ਨੇ ਇਹ ਵੀ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦੀ ਵਰਤੋਂ ਮੁਫਤ ਕੋਰੋਨਾ ਟੀਕੇ ਲਈ ਕੀਤੀ ਜਾਏਗੀ। ਸਾਬਕਾ ਕਾਂਗਰਸ ਪ੍ਰਧਾਨ ਨੇ ਇਹ ਵੀ ਦੱਸਣ ਲਈ ਕਿਹਾ ਹੈ ਕਿ ਸਾਰੇ 130 ਕਰੋੜ ਭਾਰਤੀਆਂ ਨੂੰ ਕਦੋ ਤੱਕ ਕੋਰੋਨਾ ਟੀਕਾ ਲਗਾਇਆ ਜਾਵੇਗਾ?

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!