|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਰਸਾਤੀ ਪਾਣੀ ਸਕੂਲ 'ਚ ਖੜ੍ਹਨ ਕਰਕੇ ਸਾਰੇ ਸਕੂਲ ਵਿਚ ਫੈਲ ਗਿਆ ਕਰੰਟ

ਪਟਿਆਲਾ : ਹਲਕਾ ਸਮਾਣਾ ਅਧੀਨ ਆਉਂਦੇ ਪਿੰਡ ਰਿਵਾਸ ਬ੍ਰਾਹਮਣਾ ਦੇ ਐਲੀਮੈਂਟਰੀ ਸਕੂਲ 'ਚ ਅੱਜ ਸਵੇਰੇ ਉਸ ਸਮੇਂ ਅਧਿਆਪਕਾਂ, ਬੱਚਿਆ ਅਤੇ ਮਾਪਿਆਂ ਨੂੰ ਹਥਾਂ-ਪੈਰਾਂ ਦੀ ਪੈ ਗਈ, ਜਦੋਂ ਬਰਸਾਤੀ ਪਾਣੀ ਸਕੂਲ 'ਚ ਖੜ੍ਹਨ ਕਰਕੇ ਸਾਰੇ ਸਕੂਲ ਵਿਚ ਕਰੰਟ ਫੈਲ ਗਿਆ।ਕਰੰਟ ਫੈਲਣ ਦੀ ਭਿਣਕ ਪੈਣ 'ਤੇ ਅਧਿਆਪਕਾਂ ਨੇ ਮੁਸਤੈਦੀ ਨਾਲ ਬੱਚਿਆਂ ਨੂੰ ਸਕੂਲ ਅੰਦਰ ਦਾਖਲ ਹੋਣ ਤੋਂ ਰੋਕਿਆ ਅਤੇ ਬ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪਟਿਆਲਾ : ਹਲਕਾ ਸਮਾਣਾ ਅਧੀਨ ਆਉਂਦੇ ਪਿੰਡ ਰਿਵਾਸ ਬ੍ਰਾਹਮਣਾ ਦੇ ਐਲੀਮੈਂਟਰੀ ਸਕੂਲ 'ਚ ਅੱਜ ਸਵੇਰੇ ਉਸ ਸਮੇਂ ਅਧਿਆਪਕਾਂ, ਬੱਚਿਆ ਅਤੇ ਮਾਪਿਆਂ ਨੂੰ ਹਥਾਂ-ਪੈਰਾਂ ਦੀ ਪੈ ਗਈ, ਜਦੋਂ ਬਰਸਾਤੀ ਪਾਣੀ ਸਕੂਲ 'ਚ ਖੜ੍ਹਨ ਕਰਕੇ ਸਾਰੇ ਸਕੂਲ ਵਿਚ ਕਰੰਟ ਫੈਲ ਗਿਆ।ਕਰੰਟ ਫੈਲਣ ਦੀ ਭਿਣਕ ਪੈਣ 'ਤੇ ਅਧਿਆਪਕਾਂ ਨੇ ਮੁਸਤੈਦੀ ਨਾਲ ਬੱਚਿਆਂ ਨੂੰ ਸਕੂਲ ਅੰਦਰ ਦਾਖਲ ਹੋਣ ਤੋਂ ਰੋਕਿਆ ਅਤੇ ਬਾਹਰ ਸੁਰੱਖਿਅਤ ਥਾਂ 'ਤੇ ਬਿਠਾਇਆ।

ਸੰਬੰਧਿਤ ਖ਼ਬਰਾਂ

ਸਕੂਲੀ ਅਧਿਕਾਰੀਆਂ ਮੁਤਾਬਿਕ ਜਦੋਂ ਤਕ ਸਕੂਲ ਅੰਦਰੋਂ ਪਾਣੀ ਨਹੀਂ ਸੁੱਕਦਾ, ਉਦੋਂ ਤਕ ਬੱਚਿਆਂ ਨੂੰ ਸਕੂਲ ਤੋਂ ਬਾਹਰ ਸੁਰੱਖਿਅਤ ਥਾਂ 'ਤੇ ਪੜ੍ਹਾਇਆ ਜਾਵੇਗਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਯੋਗ ਕਾਰਵਾਈ ਕਰਨ ਲਈ ਲਿਖਤੀ ਰੂਪ 'ਚ ਮੰਗ ਕੀਤੀ ਜਾਵੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!